D C M INTERNATIONAL SCHOOL
CLASS V Practice assignment punjabi
I.ਪ੍ਰਸ਼ਨ - ਬਹੁ - ਵਿਕਾਲਪੀ ਪ੍ਰਸ਼ਨ
1. ਸ਼ੁੱਧ ਹਵਾ ਨੂੰ ਅਸੀਂ ਕੀ ਆਖਦੇ ਹਾਂ
ਓ) ਕਾਰਬਨ ਅ ) ਆਕਸੀਜਨ ਏ ) ਨਾਈਟਰੋਜ਼ਨ
2. ਤੂੰ ਮੇਰੇ ਨਾਲ ______ ਕਰੇਗਾ
ਓ ) ਨਫ਼ਰਤ ਅ ) ਪਿਆਰ ਏ ) ਦੋਸਤੀ
3. ਮੁੰਡਾ , ਕੁੜੀ , ਸਕੂਲ ਕਿਹੜੀ ਕਿਸਮ ਦੇ ਨਾਂਵ ਹਨ
ਓ ) ਖਾਸ ਨਾਂਵ ਅ ) ਜਾਤੀ ਵਾਚਕ ਨਾਂਵ ਏ ) ਇਕੱਠ
4. ਮੋਹਨ ਮੇਰਾ ਚੰਗਾ ਮਿੱਤਰ ਹੈ | ਵਾਕ ਵਿਚ ਪੜਨਾਂਵ ਚੁਣੋ
ਓ ) ਮੋਹਨ ਅ ) ਚੰਗਾ ਏ ) ਮੇਰਾ
5. ਕਿਰਿਆ ਦੀਆ ਕਿੰਨੀਆਂ ਕਿਸਮਾਂ ਹਨ ?
ਓ) 5 ਅ) 3 ਏ) 2
6.ਕਿਰਿਆ ਸ਼ਬਦ ਚੁਣੋ -
ਓ) ਧੋਂਦਾ ਅ) ਉਹ ਏ) ਅੱਜ
II. ਪ੍ਰਸ਼ਨਾਂ ਦੇ ਉੱਤਰ ਦਿਓ :
1. ਪੌਦੇ ਦੇ ਦਾਦਾ ਜੀ ਲੋਕਾਂ ਦਾ ਭਲਾ ਕਿਵੇਂ ਕਰਦੇ ਸਨ ?
2.ਪੌਦੇ ਨੇ ਰੋਹਿਤ ਕੋਲ ਕਿਸ ਦੀ ਤੇ ਕੀ ਸ਼ਿਕਾਇਤ ਕੀਤੀ ?
III. ਵਾਕ ਬਣਾਓ :
ਅੰਕੁਰ , ਉਦਾਸ , ਦੋਸਤੀ
IV. ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ |
No comments:
Post a Comment