I. ਬਹੁ ਵਿਕਲਪੀ ਪ੍ਰਸ਼ਨ -
1. ਹਾਰ ਦੀ ਕੀਮਤ ਕਿੰਨੀ ਸੀ ?
ਓ) ਇੱਕ ਲੱਖ ਰੁਪਏ ਅ) ਪੰਜ ਹਾਜ਼ਰ ਰੁਪਏ ਏ) ਪੰਜਾਹ ਹਾਜ਼ਰ ਰੁਪਏ
2. ਬੱਲੂ ਸ਼ਾਹ ਦੀ ਵਹੁਟੀ ਨੇ ਕੀ ਜਗਾਇਆ ?
ਓ) ਦੀਵਾ ਅ) ਮੋਮਬੱਤੀ ਏ) ਬਲਬ
3. ਲੇਖਕ ਦੀ ਮਾਂ __________ ਨਾਲ ਕੁਝ ਬੁਣ ਰਹੀ ਸੀ ?
ਓ) ਸਲਾਈਆਂ ਨਾਲ ਅ) ਕਰੋਸ਼ੀਏ ਨਾਲ ਏ) ਚਰਖੇ ਨਾਲ
4. ਕਿੰਨੀਆਂ ਪੈਲੀਆਂ ਦੀ ਵਿੱਥ ਰੱਖ ਕੇ ਲੇਖਕ ਤੇ ਉਸਦਾ ਭਰਾ ਚੋਰ ਦਾ ਪਿੱਛਾ ਕਰਦੇ ਰਹੇ ?
ਓ) ਇੱਕ ਪੈਲੀ ਅ) ਦੋ ਪੈਲੀ ਏ) ਤਿੰਨ ਪੈਲੀ
5. ਨੱਠ ਸ਼ਬਦ ਦਾ ਅਰਥ ਦੱਸੋ ?
ਓ) ਭੱਜੀ ਅ) ਦੌੜ ਏ ) ਨੱਠਣਾ
6. ਦਾਦੇ ਨੂੰ ਘੜੇ ਵਿੱਚ ਕੀ ਦਿੱਸਿਆ ?
ਓ) ਚੁੜੇਲ ਅ) ਮੁੰਡਾ ਏ) ਭੂਤਨਾ
7. ਜਨਵਰੀ ਵਿੱਚ ਕਿਹੜਾ ਤਿਉਹਾਰ ਆਉਂਦਾ ਹੈ ?
ਓ) ਬਸੰਤ ਅ) ਲੋਹੜੀ ਏ) ਵਿਸਾਖੀ
8. ਮੁੰਡਾ ਮੋਹਰਾਂ ਲੈ ਕੇ ਕੀ ਹੋ ਗਿਆ ?
ਓ) ਭੱਜਿਆ ਅ) ਤਿੱਤਰ ਹੋ ਗਿਆ ਏ) ਤੁਰ ਪਿਆ
9. ਬੰਦਾ ਗੁੱਸੇ ਵਿੱਚ ਕੀ ਕੀ ਗੁਆ ਬੈਠਦਾ ਹੈ ?
ਓ) ਵਿਵੇਕ ਅ) ਦੋਸਤ ਏ) ਦੋਵੇਂ ਹੀ
10. ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ ?
ਓ) ਹਿੰਦੀ ਅ) ਅੰਗਰੇਜ਼ੀ ਏ) ਪੰਜਾਬੀ
11. ਇੰਨੀ ਮਹਿੰਗੀ ਚੀਜ਼ ਕਿਹੜਾ ਕੋਈ ਦਿੰਦਾ ਹੁੰਦਾ ਹੈ ਜੀ | ਇਹ ਸ਼ਬਦ ਕਿਸ ਨੇ
ਕਿਸ ਨੂੰ ਕਹੇ ?
ਓ) ਜਾਨਕੀ ਦਾਸ ਨੇ ਬੱਲੂ ਨੂੰ ਅ) ਕਮਲਾ ਨੇ ਰਮਨ ਨੂੰ ਏ) ਬਾਬੇ ਨੇ ਗੱਭਰੂ ਨੂੰ
12. ਕੀ ਗੱਭਰੂ ਨੇ ਅੰਤ ਵਿੱਚ ਪਹਿਲਾਂ ਸਬਕ ਚੰਗੀ ਤਰ੍ਹਾਂ ਸਿੱਖ ਲਿਆ ਸੀ ?
ਓ) ਨਹੀਂ ਅ) ਹੋ ਸਕਦਾ ਹੈ ਏ) ਹਾਂ
II. ਕਿੱਥੇ ਮਾਤਾ ਤੋਰਿਆ " ਜਾਂ ਪਤਾਸੇ ਦੀ ਕਹਾਣੀ " ਕਵਿਤਾ ਦਾ ਸਾਰ ਲਿਖੋ |
III. ਵਾਕ ਬਣਾਓ -
1. ਸਾਨੂੰ ਤਿਉਹਾਰ ਕਿਵੇਂ ਮਨਾਉਣੇ ਚਾਹੀਦੇ ਹਨ ?
2. ਮਾਂ ਨੂੰ ਖੇਤਾਂ ਵਿੱਚ ਕਿਉਂ ਜਾਣਾ ਪੈ ਰਿਹਾ ਸੀ ?
3. ਸਭ ਤੋਂ ਪਹਿਲਾਂ ਕਿਸ ਨੂੰ ਭੋਗ ਲਗਾਉਣ ਲਈ ਕਿਹਾ ਗਿਆ ?
4. ਲੇਖਕ ਦੀ ਮਾਂ ਦਾ ਕੀ ਨਾਂ ਸੀ?
5. ਹਾਰ ਨੂੰ ਵੇਖ ਕੇ ਗੇਜੁ ਕੀ ਕਰਦਾ ਹੈ ?
V. ਕਵਿਤਾ ਦੀਆਂ ਲਾਈਨਾਂ ਪੜ੍ਹਕੇ ਪ੍ਰਸ਼ਨਾਂ ਦੇ ਉੱਤਰ-
ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ
ਸਮਝਾ ਉਰਦੂ , ਹਿੰਦੀ ਵੀ ਖੂਬ ਬੋਲਾ
ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ

ਅਨਪੜ੍ਹ , ਵਹਿਮ , ਅਗਿਆਨ , ਨਿਗਰਾਨੀ , ਬੇਈਮਾਨ
IV. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ -(1-2 ਸ਼ਬਦਾਂ ਵਿੱਚ )1. ਸਾਨੂੰ ਤਿਉਹਾਰ ਕਿਵੇਂ ਮਨਾਉਣੇ ਚਾਹੀਦੇ ਹਨ ?
2. ਮਾਂ ਨੂੰ ਖੇਤਾਂ ਵਿੱਚ ਕਿਉਂ ਜਾਣਾ ਪੈ ਰਿਹਾ ਸੀ ?
3. ਸਭ ਤੋਂ ਪਹਿਲਾਂ ਕਿਸ ਨੂੰ ਭੋਗ ਲਗਾਉਣ ਲਈ ਕਿਹਾ ਗਿਆ ?
4. ਲੇਖਕ ਦੀ ਮਾਂ ਦਾ ਕੀ ਨਾਂ ਸੀ?
5. ਹਾਰ ਨੂੰ ਵੇਖ ਕੇ ਗੇਜੁ ਕੀ ਕਰਦਾ ਹੈ ?
V. ਕਵਿਤਾ ਦੀਆਂ ਲਾਈਨਾਂ ਪੜ੍ਹਕੇ ਪ੍ਰਸ਼ਨਾਂ ਦੇ ਉੱਤਰ-
ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ
ਸਮਝਾ ਉਰਦੂ , ਹਿੰਦੀ ਵੀ ਖੂਬ ਬੋਲਾ
ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ
1 ਅੰਗਦਾ ਸ਼ਬਦ ਦਾ ਅਰਥ ਦੱਸੋ ?
2 ਕਵਿਤਾ ਦਾ ਨਾਂ ਦੱਸੋ ?
3 ਕਿਹੜੀ - ਕਿਹੜੀ ਬਾਸ਼ਾ ਦੀ ਗੱਲ ਕੀਤੀ ਹੈ ?
4 ਕਵਿਤਾ ਦੇ ਕਵੀ ਦਾ ਨਾਂ ਦੱਸੋ ?
5 ਕਵੀ ਕਿੱਥੋ ਦੇ ਰਹਿਣ ਦੀ ਗੱਲ ਕਰਦਾ ਹੈ ?
VI. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ - (35 - 40 ਸਬਦਾਂ ਵਿੱਚ )
1. ਕਮਲਾ ਗੇਜੁ ਕੋਲੋਂ ਮੁਆਫ਼ੀ ਕਿਉਂ ਮੰਗਦੀ ਹੈ ?
2. ਕਿੱਥੇ ਮਾਤਾ ਤੋਰਿਆ " ਗੀਤ ਦਾ ਪ੍ਰਸੰਗ ਕੀ ਹੈ ?
3.ਲੇਖਕ ਦੇ ਭਰਾ ਦੇ ਵਾਰ - ਵਾਰ ਕਹਿਣ ਤੇ ਵੀ ਉਹਨਾਂ ਛਲੀਆਂ ਤੋੜਦੇ ਹੋਏ ਚੋਰ ਨੂੰ ਕਿਉਂ
ਨਹੀਂ ਫੜਿਆ ?
4. ਬ੍ਰਾਹਮਣ ਦੀ ਚਲਾਕੀ ਕਿਨ੍ਹਾਂ ਗੱਲਾਂ ਤੋਂ ਸਾਬਤ ਹੁੰਦੀ ਹੈ ?
5. ਕਵਿਤਾ ਵਿਚਲਾ ਬਾਲ ਆਪਣੇ ਪਤਾਸੇ ਨੂੰ ਕਿਉਂ ਗੁਆ ਬੈਠਦਾ ਹੈ ?
VII. ਬਹੁ ਵਿਕਲਪੀ ਪ੍ਰਸ਼ਨ - (ਵਿਆਕਰਨ )
1.. ਨਰ ਦਾ ਭੇਦ ਦੱਸਣ ਵਾਲੇ ਸ਼ਬਦ ਕੀ ਅਖਵਾਉਦੇ ਹਨ ?
ਓ) ਪੁਲਿੰਗ ਅ) ਇਸਤਰੀ ਲਿੰਗ ਏ) ਨਾਂਵ
2. ਵਕੀਲ ਸ਼ਬਦ ਦਾ ਲਿੰਗ ਬਦਲੋ |
ਓ) ਵਕੀਲਣੀ ਅ ) ਵਕਿਲਣੀ ਏ) ਵਕੀਲਨੀ
3.. ਅੱਡ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ |
ਓ) ਸਮਾਨ ਅ) ਇਕੋ ਜਿਹਾ ਏ) ਵੱਖ
4. ਕਿਹੜਾ ਸ਼ਬਦ ਉਜਾਲਾ ਸ਼ਬਦ ਦਾ ਸਮਾਨਾਰਥਕ ਨਹੀਂ ਹੈ ?
ਓ) ਹਨੇਰਾ ਅ) ਰੋਸ਼ਨੀ ਏ) ਪ੍ਰਕਾਸ਼
. 5. ਥੋੜ੍ਹਾ , ਬਹੁਤਾ , ਲੀਟਰ ਕੁ , ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
ਓ) ਪੜਨਾਂਵੀ ਵਿਸ਼ੇਸ਼ਣ ਅ) ਨਿਸ਼ਚੇ ਵਾਚਕ ਏ) ਪਰਿਮਾਣ ਵਾਚਕ
6. ਮਾਤਾ ਜੀ ਖਾਣਾ ਬਣਾਉਂਦੇ ਹਨ | ਵਾਕ ਵਿੱਚ ਕਿਰਿਆ ਦੀ ਕਿਸਮ ਦੱਸੋ ?
ਓ) ਸਕਰਮਕ ਅ) ਅਕਰਮਕ ਏ) ਵਰਤਮਾਨ
7. ਕਾਲ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) ਪੰਜ ਅ) ਤਿੰਨ ਏ) ਦੋ
X. ਪੈਰ੍ਹਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਟੈਲੀਵਿਜ਼ਨ ਵਿਗਿਆਨ ਦੀ ਇਕ ਮਹੱਤਵਪੂਰਨ ਕਾਢ ਹੈ | ਇਹ ਆਮ ਜਾਣਕਾਰੀ ਅਤੇ ਮਨੋਰੰਜਨ ਦਾ ਵਧੀਆ ਸਾਧਨ ਹੈ |ਟੈਲੀਵਿਜ਼ਨ ਤੇ ਖ਼ਬਰਾਂ ਦਾ ਸਿੱਧਾ ਪ੍ਰਸਾਰਣ ਚਲਦਾ ਹੈ |
1. ਟੈਲੀਵਿਜ਼ਨ ਕਿਸ ਦਾ ਸਾਧਨ ਹੈ ?
2. ਇਸ ਤੇ ਕਿਸਦਾ ਸਿੱਧਾ ਪ੍ਰਸਾਰਣ ਚਲਦਾ ਹੈ ?
3.
4.
5
.XI. ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ -
ਦੁਸਹਿਰਾ ਜਾਂ ਦੀਵਾਲੀ
XII. ਮਾਮਾ ਜੀ ਨੂੰ ਤੋਹਫ਼ੇ ਲਈ ਧੰਨਵਾਦ ਪੱਤਰ |
ਜਾਂ
ਮਿੱਤਰ ਨੂੰ ਪਾਸ ਹੋਣ ਤੇ ਵਧਾਈ ਪੱਤਰ

8. ਕ੍ਰਿਆ ਸ਼ਬਦ ਦਾ ਸ਼ੁੱਧ ਰੂਪ ਚੁਣੋ |
ਓ) ਕ੍ਰਿਯਾ ਅ ) ਕਿਰਿਆ ਏ) ਕਿਰਿਆਂ
9. ਜਿਸ ਲੜਕੇ ਦਾ ਦੇਰ ਤੱਕ ਵਿਆਹ ਨਾ ਹੋਇਆ ਹੋਵੇ ?
ਓ ) ਛੜਾ ਅ ) ਛੜੀ ਏ) ਕੁਆਰਾ
10. ਨਾਂਵ ਦੀਆ ਕਿੰਨੀਆਂ ਕਿਸਮਾਂ ਹਨ ?
ਓ ) 4 ਅ ) 5 ਏ) 6
11. ਅਣਜਾਣ ਦਾ ਵਿਰੋਧੀ ਸ਼ਬਦ ਚੁਣੋ ?
ਓ) ਪਰਾਇਆ ਅ ) ਆਪਣਾ ਏ ) ਜਾਣਕਾਰ
12. ਬਾਦਸ਼ਾਹ ਸ਼ਬਦ ਦਾ ਲਿੰਗ ਬਦਲੋ -
ਓ) ਨਵਾਬ ਅ) ਬੇਗਮ ਏ) ਮਲਕਾ
VIII. . ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ - (3)
IX. ਕਿਰਿਆ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਦਿਓ |12. ਬਾਦਸ਼ਾਹ ਸ਼ਬਦ ਦਾ ਲਿੰਗ ਬਦਲੋ -
ਓ) ਨਵਾਬ ਅ) ਬੇਗਮ ਏ) ਮਲਕਾ
VIII. . ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ - (3)
ਅਸਮਾਨ ਨਾਲ ਗੱਲਾਂ ਕਰਨੀਆਂ , ਅਲਖ ਮੁਕਾਉਣੀ
X. ਪੈਰ੍ਹਾ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਟੈਲੀਵਿਜ਼ਨ ਵਿਗਿਆਨ ਦੀ ਇਕ ਮਹੱਤਵਪੂਰਨ ਕਾਢ ਹੈ | ਇਹ ਆਮ ਜਾਣਕਾਰੀ ਅਤੇ ਮਨੋਰੰਜਨ ਦਾ ਵਧੀਆ ਸਾਧਨ ਹੈ |ਟੈਲੀਵਿਜ਼ਨ ਤੇ ਖ਼ਬਰਾਂ ਦਾ ਸਿੱਧਾ ਪ੍ਰਸਾਰਣ ਚਲਦਾ ਹੈ |
1. ਟੈਲੀਵਿਜ਼ਨ ਕਿਸ ਦਾ ਸਾਧਨ ਹੈ ?
2. ਇਸ ਤੇ ਕਿਸਦਾ ਸਿੱਧਾ ਪ੍ਰਸਾਰਣ ਚਲਦਾ ਹੈ ?
3.
4.
5
.XI. ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ -
ਦੁਸਹਿਰਾ ਜਾਂ ਦੀਵਾਲੀ
XII. ਮਾਮਾ ਜੀ ਨੂੰ ਤੋਹਫ਼ੇ ਲਈ ਧੰਨਵਾਦ ਪੱਤਰ |
ਜਾਂ
ਮਿੱਤਰ ਨੂੰ ਪਾਸ ਹੋਣ ਤੇ ਵਧਾਈ ਪੱਤਰ
No comments:
Post a Comment