I.ਪ੍ਰਸ਼ਨ - ਬਹੁ - ਵਿਕਲਪੀ ਪ੍ਰਸ਼ਨ - (6)
1. ਗੱਭਰੂ ਕਿੱਥੋਂ ਦਾ ਰਹਿਣ ਵਾਲਾ ਸੀ ?
ਓ) ਕਟਾਣੀ ਦਾ ਅ) ਪੰਡੋਰੀ ਦਾ ਏ) ਲੋਹਕੇ ਦਾ
2. ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ?
ਓ) ਪ੍ਰੋਗਰਾਮ ਅ) ਖੁਸ਼ੀਆਂ ਏ) ਤਿਉਹਾਰ
3. ਲੋਹੜੀ ਦੀ ਪਰੰਪਰਾ ਕਦੋਂ ਤੋਂ ਚੱਲੀ ਆ ਰਹੀ ਹੈ ?
ਓ) ਬਹੁਤ ਪੁਰਾਣੀ ਅ) ਵੈਦਿਕ ਕਾਲ ਤੋਂ ਏ) ਮੁਗਲਾਂ ਸਮੇਂ ਤੋਂ
4. ਥੋੜ੍ਹਾ , ਬਹੁਤਾ , ਲੀਟਰ ਕੁ , ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
ਓ) ਪੜਨਾਂਵੀ ਵਿਸ਼ੇਸ਼ਣ ਅ) ਨਿਸ਼ਚੇ ਵਾਚਕ ਏ) ਪਰਿਮਾਣ ਵਾਚਕ
5. ਮਾਤਾ ਜੀ ਖਾਣਾ ਬਣਾਉਂਦੇ ਹਨ | ਵਾਕ ਵਿੱਚ ਕਿਰਿਆ ਦੀ ਕਿਸਮ ਦੱਸੋ ?
ਓ) ਸਕਰਮਕ ਅ) ਅਕਰਮਕ ਏ) ਵਰਤਮਾਨ
6. ਕਾਲ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) ਪੰਜ ਅ) ਤਿੰਨ ਏ) ਦੋ
II. ਪ੍ਰਸ਼ਨ - ਪ੍ਰਸ਼ਨਾਂ ਦੇ ਉੱਤਰ ਦਿਓ (ਇਕ ਜਾਂ ਦੋ ਸ਼ਬਦਾਂ ਵਿਚ ) (2)
1. ਅੱਜ ਕੱਲ ਲੋਕ ਲੋਹੜੀ ਕਿਵੇਂ ਮਨਾਉਂਦੇ ਹਨ ?
2. ਗੱਭਰੂ ਕਿੰਨਾ ਪੜ੍ਹਿਆ ਸੀ ?
III. ਪ੍ਰਸ਼ਨ - ਪ੍ਰਸ਼ਨਾਂ ਦੇ ਉੱਤਰ ਦਿਓ ( ਦੋ ਜਾਂ ਤਿੰਨ ਲਾਈਨਾਂ ਵਿਚ ) (6)
1. ਵੱਡਾ ਆਦਮੀ ਬਣਨ ਲਈ ਪਹਿਲਾ ਸਬਕ ਯਾਦ ਰੱਖਣਾ ਕਿੰਨਾ ਜ਼ਰੂਰੀ ਹੈ ?
2. ਲੋਹੜੀ ਸ਼ਬਦ ਦਾ ਕੀ ਅਰਥ ਹੈ ? ਇਹ ਤਿਉਹਾਰ ਕਦੋਂ ਮਨਾਇਆ ਜਾਂਦਾ ਹੈ ?
IV. ਪ੍ਰਸ਼ਨ - ਕਵਿਤਾ ਦੀਆਂ ਲਾਈਨਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ - (3)
ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ ,
ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ |
1. ਕਵੀ ਕਿਸ ਨੂੰ ਮਾਣ ਦੇਣ ਦੀ ਗੱਲ ਕਰਦਾ ਹੈ ?
2. ਕਵੀ ਕਿਸ ਤਰ੍ਹਾਂ ਜ਼ਿੰਦਗੀ ਰੰਗਣ ਦੀ ਗੱਲ ਕਰਦਾ ਹੈ ?
3. ਉਮੰਗ ਸ਼ਬਦ ਦਾ ਅਰਥ ਦੱਸੋ ?
V. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ - (3)
ਅਸਮਾਨ ਨਾਲ ਗੱਲਾਂ ਕਰਨੀਆਂ , ਅਲਖ ਮੁਕਾਉਣੀ

ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ,
ਆਸ਼ਕ ਮੁੱਢੋ ਮੈਂ ਏਸ ਉਮੰਗ ਦਾ ਹਾਂ |ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ ,
ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ |
1. ਕਵੀ ਕਿਸ ਨੂੰ ਮਾਣ ਦੇਣ ਦੀ ਗੱਲ ਕਰਦਾ ਹੈ ?
2. ਕਵੀ ਕਿਸ ਤਰ੍ਹਾਂ ਜ਼ਿੰਦਗੀ ਰੰਗਣ ਦੀ ਗੱਲ ਕਰਦਾ ਹੈ ?
3. ਉਮੰਗ ਸ਼ਬਦ ਦਾ ਅਰਥ ਦੱਸੋ ?
V. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ - (3)
ਅਸਮਾਨ ਨਾਲ ਗੱਲਾਂ ਕਰਨੀਆਂ , ਅਲਖ ਮੁਕਾਉਣੀ
No comments:
Post a Comment