1) ਬਹੁਵਿਕਲਪੀ ਪ੍ਰਸ਼ਨ - (6)
1) ਅਸੀਂ ਕਿਹੜੀ ਹਵਾ ਬਾਹਰ ਕੱਢਦੇ ਹਾਂ ?
ਓ) ਸ਼ੁੱਧ ਅ) ਅਸ਼ੁੱਧ ਏ) ਆਕਸੀਜਨ
2) ਰੋਹਿਤ ਨੇ ਨੂੰ ਪਿਆਰ ਨਾਲ ਛੋਹਿਆ |
ਓ) ਪੌਦੇ ਅ ) ਰੁੱਖ ਏ) ਪੱਤਿਆਂ
3) ਪੌਦੇ ਨੂੰ ਰੋਸ਼ਨੀ ਕਿੱਥੋਂ ਮਿਲਦੀ ਹੈ ?
ਓ) ਬੰਦੇ ਕੋਲੋਂ ਅ) ਕੁਦਰਤ ਤੋਂ ਏ) ਫੈਕਟਰੀ ਤੋਂ
4) ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) 5 ਅ) 6 ਏ) 8
5) ਅਸੀਂ ਸਕੂਲ ਜਾ ਰਹੇ ਹਾਂ | ਵਾਕ ਵਿੱਚੋ ਪੜਨਾਂਵ ਸ਼ਬਦ ਚੁਣੋ -
ਓ) ਸਕੂਲ ਅ) ਜਾ ਰਹੇ ਏ) ਅਸੀਂ
6) ਕਿਹੜਾ ਸ਼ਬਦ ਜਾਤੀ ਵਾਚਕ ਨਾਂਵ ਨਹੀਂ ਹੈ ?
ਓ) ਕੁੱਤਾ ਅ) ਮੁੰਡਾ ਏ) ਖੰਡ
2) ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ - (6)
1) ਪੌਦੇ ਨੇ ਰੋਹਿਤ ਕੋਲ ਕਿਸ ਦੀ ਤੇ ਕੀ ਸ਼ਿਕਾਇਤ ਕੀਤੀ ?
2) ਰੋਹਿਤ ਨੇ ਪੌਦੇ ਨਾਲ ਕੀ ਵਾਅਦਾ ਕੀਤਾ ?
3) ਹੇਠ ਦਿੱਤੇ ਸ਼ਬਦਾਂ ਦੇ ਢੁਕਵੇਂ ਵਾਕ ਬਣਾਓ - (3)
ਉਦਾਸ , ਅੰਕੁਰ , ਆਕਸੀਜਨ
4) " ਮੇਰਾ ਅਧਿਆਪਕ '' ਵਿਸ਼ੇ ਤੇ ਲੇਖ ਲਿਖੋ | (5)

No comments:
Post a Comment