D C M INTERNATIONAL SCHOOL
CLASS V R.T - 1 M.M. 20I.ਪ੍ਰਸ਼ਨ - ਬਹੁ - ਵਿਕਲਪੀ ਪ੍ਰਸ਼ਨ -
1. ਵਪਾਰੀ ਅਖ਼ਬਾਰ ਵਿੱਚ ਕੀ ਛਪਵਾਉਂਦੇ ਹਨ ?
ਓ) ਭਾਸ਼ਣ ਅ) ਇਸ਼ਤਿਹਾਰ ਏ) ਗਿਆਨ
2. ਭਾਂਤ - ਭਾਂਤ ਸ਼ਬਦ ਦਾ ਅਰਥ ਦੱਸੋ -
ਓ) ਇਕੋ ਜਿਹਾ ਅ) ਸਾਮਾਨ ਏ) ਵੱਖ - ਵੱਖ
3. ਅਖ਼ਬਾਰ ਬੁਝਾਰਤਾਂ ਪਾ ਕੇ ਕੀ ਕਰਦੀ ਹੈ ?
ਓ) ਸੋਚਣ ਲਾਉਂਦੀ ਹੈ ਅ) ਰੋਣ ਲਾਉਂਦੀ ਹੈ ਏ) ਹੱਸਣ ਲਾਉਂਦੀ ਹੈ
4. ਕਿਰਿਆ ਦੀਆ ਕਿੰਨੀਆਂ ਕਿਸਮਾਂ ਹਨ ?
ਓ) 5 ਅ) 3 ਏ) 2
5.ਕਿਰਿਆ ਸ਼ਬਦ ਚੁਣੋ -
ਓ) ਧੋਂਦਾ ਅ) ਉਹ ਏ) ਅੱਜ
II. ਪ੍ਰਸ਼ਨ - ਹੇਠ ਲਿਖੀਆਂ ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਪਿਆਰੀਆਂ ਇਹ ਕਵਿਤਾਵਾਂ ਲਿਆਵੇ ,
ਚੰਗੇ ਇਹ ਚੁਟਕਲੇ ਸੁਣਾਵੇ |
ਕਿੰਨੇ ਵਧੀਆ ਛਪਦੇ ਚਿੱਤਰ ,
ਗੱਲਾਂ ਕਰਦੇ ਮੇਰੇ ਮਿੱਤਰ |
1. ਕਵੀ ਦਾ ਨਾਂ ਦੱਸੋ ?
2. ਮਿੱਤਰ ਕੀ ਕਰਦੇ ਹਨ ?
III. ਪ੍ਰਸ਼ਨ - ਪ੍ਰਸ਼ਨਾਂ ਦੇ ਉੱਤਰ ਦਿਓ -
1. ਅਖ਼ਬਾਰ ਸਾਡੇ ਲਈ ਕੀ ਕੀ ਲਿਆਉਂਦੀ ਹੈ ?
2. ਅਖ਼ਬਾਰ ਦੀ ਰੱਦੀ ਕਿਸ ਕੰਮ ਆਉਂਦੀ ਹੈ ?
IV. ਪ੍ਰਸ਼ਨ - ਵਾਕ ਬਣਾਓ -
ਅਕੇਵੇਂ , ਮੱਲਾਂ
V.ਮਿੱਤਰ ਨੂੰ ਭਰਾ ਦੇ ਵਿਆਹ ਲਈ ਸੱਦਾ ਪੱਤਰ |
No comments:
Post a Comment