D.C.M INTERNATIONAL SCHOOL
PRACTICE ASSIGNMENT
CLASS V PUNJABI
I. ਬਹੁ ਵਿਕਲਪੀ ਪ੍ਰਸ਼ਨ -
1. ਬਿਜਲੀ ਦੇ ਕੱਟ ਲਗਾਉਣ ਦੇ ਕੀ ਕਾਰਨ ਹੈ ?
ਓ) ਬਿਜਲੀ ਦੀ ਘਾਟ ਅ ) ਵਾਧੂ ਬਿਜਲੀ ਏ) ਪਾਣੀ ਦੀ ਕਮੀ
2. ਬਿਜਲੀ ਦੀ ਬਚਤ ਵਿਚ ਕੌਣ ਯੋਗਦਾਨ ਪਾ ਰਹੇ ਹਨ ?
ਓ) ਲੋਕ ਅ ) ਸਰਕਾਰ ਏ ) ਬੱਚੇ
3. ਨਾਜਾਇਜ਼ , ਸ਼ਬਦ ਦਾ ਅਰਥ ਦੱਸੋ -
ਓ ) ਵਾਧੂ ਅ ) ਫਾਲਤੂ ਏ) ਦੋਵੇਂ ਹੀ
4. ਕਿਰਿਆ ਦੀਆਂ ਕਿਸਮਾਂ ਦੱਸੋ ?
ਓ) ਦੋ ਅ ) ਤਿੰਨ ਏ) ਚਾਰ
5. ਜਿਸ ਕਿਰਿਆ ਦਾ ਕਰਮ ਹੋਵੇ ਉਹ ਕਿਹੜੀ ਕਿਰਿਆ ਹੈ ?
ਓ) ਅਕਰਮਕ ਅ ) ਸਕਰਮਕ ਏ) ਕੋਈ ਨਹੀਂ
II. ਪ੍ਰਸ਼ਨਾਂ ਦੇ ਉੱਤਰ ਦਿਓ -
1. . ਬਿਜਲੀ ਦੀ ਨਾਜਾਇਜ਼ ਵਰਤੋਂ ਦਾ ਸਭ ਤੋਂ ਵੱਡਾ ਨੁਕਸਾਨ ਕਿਸ ਨੂੰ ਹੈ ਤੇ ਕਿਉਂ ?
2. ਘਰਾਂ ਵਿਚ ਬਿਜਲੀ ਦੀ ਬਚਤ ਕਿਹੜੇ ਕਿਹੜੇ ਢੰਗਾਂ ਨਾਲ ਹੋ ਸਕਦੀ ਹੈ ?
III. ਵਾਕ ਬਣਾਓ -
ਬਿਜਲੀ , ਸਰਕਾਰ , ਬੇਸ਼ੁਮਾਰ , ਯੋਗਦਾਨ

No comments:
Post a Comment