D.C.M. INTERNATIONAL SCHOOL
ASSIGNMENT
CLASS VII Sub. PUNJABI
I. ਬਹੁ ਵਿਕਲਪੀ ਪ੍ਰਸ਼ਨ -
1.ਮਾਂ ਨੇ ਖੇਤਾਂ ਵਿੱਚੋਂ ਕੀ ਲੈ ਕੇ ਆਉਣਾ ਸੀ ?
ਓ ) ਛੱਲੀਆਂ ਅ ) ਸਾਗ ਏ ) ਬਰਫ਼ੀ
2. ਝਾਤੀ ਮਾਰਨੀ ਸ਼ਬਦ ਦਾ ਅਰਥ ਦੱਸੋ -
ਓ ) ਵੇਖਣਾ ਅ ) ਵੇਖਿਆ ਏ) ਵੇਖਦਾ
3. ਦਾਦੇ ਨੂੰ ਵਿੱਚ ਕੀ ਦਿੱਸਿਆ ?
ਓ) ਮੁੰਡਾ ਅ ) ਭੂਤਨਾ ਏ) ਭੂਤਨੀ
4. ਪਾੜ੍ਹੇ ਅਨੁਸਾਰ ਇਹ ਭੂਤ ਪ੍ਰੇਤ ਕੀ ਹੁੰਦੇ ਹਨ ?
ਓ) ਮਨ ਦੇ ਵਹਿਮ ਅ ) ਪੜ੍ਹਿਆ ਲਿਖਿਆ ਦੇ ਵਿਚਾਰ ਏ ) ਪਤਾ ਨਹੀਂ
5. ਮੈਂ ਕੱਲ੍ਹ ਸਕੂਲ ਨਹੀਂ ਜਾਣਾ , ਵਿੱਚੋ ਕਿਰਿਆ ਚੁਣੋ |
ਓ) ਮੈਂ ਅ ) ਕੱਲ੍ਹ ਏ) ਸਕੂਲ
6. ਸੰਬੰਧਕ ਦੀਆਂ ਕਿੰਨੀਆਂ ਕਿਸਮਾਂ ਹਨ ?
ਊ) ਪੰਜ ਅ ) ਅੱਠ ਏ) ਤਿੰਨ
II. ਪ੍ਰਸ਼ਨਾਂ ਦੇ ਉੱਤਰ ਦਿਓ -
1. ਮਾਂ ਨੇ ਕਿੱਥੇ ਜਾਣਾ ਸੀ ?
2. ਪੜ੍ਹੇ ਲਿਖੇ ਬੰਦੇ ਨੇ ਲੋਕਾਂ ਨੂੰ ਕੀ ਸਮਜ਼ਾਇਆ ?
III. ਵਾਕ ਬਣਾਓ -
ਅਨਪੜ੍ਹ , ਵਹਿਮ , ਅਗਿਆਨ
IV . ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਉਦਾਹਰਣ ਸਹਿਤ ਦਿਓ /
No comments:
Post a Comment