DCM INTERNATIONAL SCHOOL
PRACTICE TEST
CLASS VII PUNJABI M.M. 10
I. ਪ੍ਰਸ਼ਨ ਬਹੁ -ਵਿਕਾਲਪੀ ਪ੍ਰਸ਼ਨ -- (2)
1. ਕਵੀ ਆਪਣੇ ਆਪ ਨੂੰ ਪੰਜਾਬੀ ਦਾ ______ ਆਖਦਾ ਹੈ
ਓ ) ਪਿਆਰਾ ਅ ) ਸੇਵਕ ਏ ) ਪਤਾ ਨਹੀਂ
2. ਅੰਗਦਾ ਸ਼ਬਦ ਦਾ ਅਰਥ ਦੱਸੋ
ਓ ) ਬੋਲਦਾ ਹਾਂ ਅ ) ਸਮਝਦਾ ਹਾਂ ਏ ) ਓ ਤੇ ਅ ਦੋਵੇਂ
3. ਮੈਂ ਆਪ ਆਪਣਾ ਕੰਮ ਕਰਦਾ ਹਾਂ ਵਾਕ ਵਿਚ ਆਪ ਕਿਸ ਕਿਸਮ ਦਾ ਪੜਨਾਂਵ ਹੈ
ਓ ) ਪੁਰਖ ਵਾਚਕ ਅ ) ਸੰਬੰਧ ਵਾਚਕ ਏ ) ਨਿੱਜ ਵਾਚਕ
4. ਉਹ , ਆਹ ਕਿਹੜੀ ਕਿਸਮ ਦੇ ਪੜਨਾਂਵ ਹਨ
ਓ ) ਅਨਿਸਚੇ ਵਾਚਕ ਅ ) ਨਿਸਚੇ ਵਾਚਕ ਏ ) ਪ੍ਰਸ਼ਨ ਵਾਚਕ
II. ਪ੍ਰਸ਼ਨ . ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ-- (3)
1. ਅੱਡੀ ਚੋਟੀ ਦਾ ਜੋਰ ਲਾਉਣਾ
2. ਅਲਖ ਮੁਕਾਉਣੀ
III. ਪ੍ਰਸ਼ਨ - ਪ੍ਰਸ਼ਨਾਂ ਦੇ ਉੱਤਰ ਦਿਓ - (5)
1. ਪੰਜਾਬੀ ਵਾਸਤੇ ਕਵੀ ਕੀ ਇੱਛਾ ਰੱਖਦਾ ਹੈ ?
2. ਵਾਰਸ ਤੇ ਬੁੱਲਾ ਕੌਣ ਸਨ ?

No comments:
Post a Comment