I. ਕਵਿਤਾ ਦੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ - (4)
ਘਰ ਸਾਡੇ ਆਉਂਦੀ ਅਖ਼ਬਾਰ ,
ਇਸ ਚੋ ਦਿਸਦਾ ਕੁੱਲ ਸੰਸਾਰ |
ਰੋਜ਼ ਸਵੇਰੇ ਦਸਤਕ ਦੇਵੇ ,
ਕਰ ਦੇਵੇ ਸਭ ਦੂਰ ਅੰਧੇਰੇ |
1. ਕਵਿਤਾ ਦੇ ਕਵੀ ਦਾ ਨਾਂ ਦੱਸੋ ?
2. ' ਦਸਤਕ ' ਸ਼ਬਦ ਦਾ ਅਰਥ ਦੱਸੋ ?
3. ਘਰ ਸਾਡੇ ਕੀ ਆਉਂਦੀ ਹੈ ?
4. ਅਖਬਾਰ ਕੀ ਦੂਰ ਕਰਦੀ ਹੈ ?
II. ਵਾਕ ਬਣਾਉ - (2)
ਇਨਸਾਫ਼ , ਸਵਖ਼ਤੇ
II. 'ਅਖ਼ਬਾਰ 'ਕਵਿਤਾ ਦਾ ਸਾਰ ਲਿਖੋ | (5)
III. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ - (6)
1. ਅਤੇ ਸੌਦਾਗਰ ਵਿੱਚ ਬਹਿਸ ਕਿਉਂ ਹੋਣ ਲੱਗੀ ?
2. ਰਘੂ ਨੂੰ ਬੂਟ ਪਾਲਸ਼ ਤੋਂ ਕਿੰਨੀ ਕੁ ਆਮਦਨ ਹੋ ਜਾਂਦੀ ਸੀ ?
3. ਵਪਾਰੀ ਅਖ਼ਬਾਰ ਦੀ ਵਰਤੋਂ ਕਿਵੇਂ ਕਰਦੇ ਹਨ ?
IV. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ - (3)
ਉਸਤਾਦੀ ਕਰਨੀ , ਅੱਖਾਂ ਦਿਖਾਉਣਾ

No comments:
Post a Comment