1) ਬਹੁਵਿਕਲਪੀ ਪ੍ਰਸ਼ਨ -
1. ਵਪਾਰੀ ਅਖ਼ਬਾਰ ਵਿੱਚ ਕੀ ਛਪਵਾਉਂਦੇ ਹਨ ?
ਓ) ਭਾਸ਼ਣ ਅ) ਇਸ਼ਤਿਹਾਰ ਏ) ਗਿਆਨ
2. ਭਾਂਤ - ਭਾਂਤ ਸ਼ਬਦ ਦਾ ਅਰਥ ਦੱਸੋ -
ਓ) ਇਕੋ ਜਿਹਾ ਅ) ਸਾਮਾਨ ਏ) ਵੱਖ - ਵੱਖ
3. ਅਖ਼ਬਾਰ ਬੁਝਾਰਤਾਂ ਪਾ ਕੇ ਕੀ ਕਰਦੀ ਹੈ ?
ਓ) ਸੋਚਣ ਲਾਉਂਦੀ ਹੈ ਅ) ਰੋਣ ਲਾਉਂਦੀ ਹੈ ਏ) ਹੱਸਣ ਲਾਉਂਦੀ ਹੈ
4 ਅਸੀਂ ਕਿਹੜੀ ਹਵਾ ਬਾਹਰ ਕੱਢਦੇ ਹਾਂ ?
ਓ) ਸ਼ੁੱਧ ਅ) ਅਸ਼ੁੱਧ ਏ) ਆਕਸੀਜਨ
5 ਰੋਹਿਤ ਨੇ ਨੂੰ ਪਿਆਰ ਨਾਲ ਛੋਹਿਆ |
ਓ) ਪੌਦੇ ਅ ) ਰੁੱਖ ਏ) ਪੱਤਿਆਂ
6 ਪੌਦੇ ਨੂੰ ਰੋਸ਼ਨੀ ਕਿੱਥੋਂ ਮਿਲਦੀ ਹੈ ?
ਓ) ਬੰਦੇ ਕੋਲੋਂ ਅ) ਕੁਦਰਤ ਤੋਂ ਏ) ਫੈਕਟਰੀ ਤੋਂ
7. ਮਾਲੀ ਨੇ ਕਿਸ ਨੂੰ ਧਰਤੀ ਵਿਚ ਗੱਡ ਦਿਤਾ ?
ਓ )ਪੌਦਾ ਅ ) ਬੀਜ ਏ ) ਦੋਵੇਂ
8. ਸ਼ੁੱਧ ਹਵਾ ਨੂੰ ਅਸੀਂ ਕੀ ਆਖਦੇ ਹਾਂ ?
ਓ ) ਆਕਸੀਜਨ ਅ ) ਕਾਰਬਨ ਏ ) ਨਾਈਟਰੋਜਨ
9 ਭਲਾ ਕਰਨਾ ਸ਼ਬਦ ਦਾ ਅਰਥ ਦੱਸੋ ?
ਓ ) ਕਿਸੇ ਦਾ ਕੰਮ ਕਰਨਾ ਅ ) ਭਲਾ ਏ ) ਨੇਕੀ ਕਰਨਾ
10. ਰੋਹਿਤ ਆਪਣੇ ਦਾਦਾ ਜੀ ਨਾਲ ਸਵੇਰੇ - ਸਵੇਰੇ ਕਿੱਥੇ ਜਾਂਦਾ ਸੀ ?
ਓ ) ਦਾਤਰ ਅ ) ਕੁਹਾੜੇ ਏ )ਆਰੀ ਨਾਲ II. 'ਅਖ਼ਬਾਰ ਜਾਂ ਦੁਸਹਿਰਾ 'ਕਵਿਤਾ ਦਾ ਸਾਰ ਲਿਖੋ |
III. ਹੇਠ ਦਿੱਤੇ ਸ਼ਬਦਾਂ ਦੇ ਢੁਕਵੇਂ ਵਾਕ ਬਣਾਓ -
ਘਰ ਸਾਡੇ ਆਉਂਦੀ ਅਖ਼ਬਾਰ ,
ਇਸ ਚੋ ਦਿਸਦਾ ਕੁੱਲ ਸੰਸਾਰ |
ਰੋਜ਼ ਸਵੇਰੇ ਦਸਤਕ ਦੇਵੇ ,
ਕਰ ਦੇਵੇ ਸਭ ਦੂਰ ਅੰਧੇਰੇ |
1. ਕਵਿਤਾ ਦੇ ਕਵੀ ਦਾ ਨਾਂ ਦੱਸੋ ?
2. ' ਦਸਤਕ ' ਸ਼ਬਦ ਦਾ ਅਰਥ ਦੱਸੋ ?
3. ਘਰ ਸਾਡੇ ਕੀ ਆਉਂਦੀ ਹੈ ?
4. ਅਖਬਾਰ ਕੀ ਦੂਰ ਕਰਦੀ ਹੈ ?
5.
.V ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ - 3*5=15
1.ਭਿਖਾਰੀ ਅਤੇ ਸੌਦਾਗਰ ਵਿੱਚ ਬਹਿਸ ਕਿਉਂ ਹੋਣ ਲੱਗੀ ?
2. ਰਘੂ ਨੂੰ ਬੂਟ ਪਾਲਸ਼ ਤੋਂ ਕਿੰਨੀ ਕੁ ਆਮਦਨ ਹੋ ਜਾਂਦੀ ਸੀ ?
3. ਵਪਾਰੀ ਅਖ਼ਬਾਰ ਦੀ ਵਰਤੋਂ ਕਿਵੇਂ ਕਰਦੇ ਹਨ ?
4. ਪੌਦੇ ਨੇ ਰੋਹਿਤ ਕੋਲ ਕਿਸ ਦੀ ਤੇ ਕੀ ਸ਼ਿਕਾਇਤ ਕੀਤੀ ?
5. ਰੋਹਿਤ ਨੇ ਪੌਦੇ ਨਾਲ ਕੀ ਵਾਅਦਾ ਕੀਤਾ ?
VI.ਪ੍ਰਸ਼ਨ - ਬਹੁ - ਵਿਕਲਪੀ ਪ੍ਰਸ਼ਨ -( ਵਿਆਕਰਨ ) 1*12=12
1 ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) 5 ਅ) 6 ਏ) 8
2. ਅਸੀਂ ਸਕੂਲ ਜਾ ਰਹੇ ਹਾਂ | ਵਾਕ ਵਿੱਚੋ ਪੜਨਾਂਵ ਸ਼ਬਦ ਚੁਣੋ -
ਓ) ਸਕੂਲ ਅ) ਜਾ ਰਹੇ ਏ) ਅਸੀਂ
3. ਕਿਹੜਾ ਸ਼ਬਦ ਜਾਤੀ ਵਾਚਕ ਨਾਂਵ ਨਹੀਂ ਹੈ ?
ਓ) ਕੁੱਤਾ ਅ) ਮੁੰਡਾ ਏ) ਖੰਡ
4. ਕਿਰਿਆ ਦੀਆ ਕਿੰਨੀਆਂ ਕਿਸਮਾਂ ਹਨ ?
ਓ) 5 ਅ) 3 ਏ) 2
5.ਕਿਰਿਆ ਸ਼ਬਦ ਚੁਣੋ -
ਓ) ਧੋਂਦਾ ਅ) ਉਹ ਏ) ਅੱਜ
6. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) ਦੋ ਅ ) ਤਿੰਨ ਏ ) ਪੰਜ
7. ਭਗਤ ਸਿੰਘ , ਜਲੰਧਰ , ਰਾਮ ਕਿਹੜੀ ਕਿਸਮ ਦੇ ਨਾਂਵ ਹਨ ?
ਓ) ਆਮ ਨਾਂਵ ਅ ) ਵਸਤੂ ਵਾਚਕ ਨਾਂਵ ਏ ) ਖਾਸ ਨਾਂਵ
8. ਨਾਂਵ ਦੀ ਥਾਂ ਤੇ ਵਰਤੇ ਵਾਲੇ ਸ਼ਬਦ ਕੀ ਅਖਵਾਉਂਦੇ ਹਨ ?
ਓ) ਵਿਸ਼ੇਸ਼ਣ ਅ ) ਪੜਨਾਂਵ ਏ ) ਨਾਂਵ
9. ਅੱਜ ਬਹੁਤ ਗਰਮੀ ਹੈ | ਵਾਕ ਵਿੱਚੋ ਨਾਂਵ ਚੁਣੋ |
ਓ) ਅੱਜ ਅ ) ਬਹੁਤ ਏ) ਗਰਮੀ
10. ਕੌਣ ਬਾਹਰ ਖੜ੍ਹਾ ਹੈ ? ਵਾਕ ਵਿੱਚੋ ਪੜਨਾਂਵ ਚੁਣੋ ?
ਓ) ਕੌਣ ਅ ) ਬਾਹਰ ਏ) ਖੜ੍ਹਾ
11. ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) ਪੰਜ ਅ ) ਚਾਰ ਅ ) ਛੇ
12. ਪੜਨਾਂਵ ਸ਼ਬਦ ਚੁਣੋ -
ਓ) ਰਹੀਮ ਅ ) ਤੁਹਾਡਾ ਏ ) ਗੁਆਂਢੀ
VII. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
ਉਸਤਾਦੀ ਕਰਨੀ , ਅੱਖਾਂ ਦਿਖਾਉਣਾ
ਅ ) ਕਿਤਾਬਾਂ ਦੇ ਸਾਥ ਨਾਲ ਬੰਦ ਕੀ ਮਹਿਸੂਸ ਨਹੀਂ ਕਰਦਾ ?
ਏ ) ਕਿਤਾਬਾਂ ਦਾ ਗਿਆਨ ਸਾਡੇ ਜੀਵਨ ਨੂੰ ਕੀ ਕਰਦਾ ਹੈ ?
ਸ )ਕਿਤਾਬਾਂ ਤੋਂ ਅਸੀਂ ਕੀ ਸਿੱਖਦੇ ਹਾਂ ?
ਹ )ਕਿਤਾਬਾਂ ਦਾ ਸਾਥ ਹੋਵੇ ਤਾਂ ਕਿਸ ਦਾ ਪਤਾ ਨਹੀਂ ਲਗਦਾ ?
IX, ਕਿਸੇ ਇਕ ਵਿਸ਼ੇ ਤੇ ਲੇਖ ਲਿਖੋ |
" ਮੇਰਾ ਅਧਿਆਪਕ '' ਜਾਂ ਮੇਰਾ ਮਿੱਤਰ
V ਕੋਈ ਇਕ ਪੱਤਰ ਲਿਖੋ
.ਮਿੱਤਰ ਨੂੰ ਭਰਾ ਦੇ ਵਿਆਹ ਲਈ ਸੱਦਾ ਪੱਤਰ |
ਜਾਂ
ਫੀਸ ਮੁਆਫ਼ੀ ਲਈ ਬਿਨੈ ਪੱਤਰ
ਓ ) ਦਾਤਰ ਅ ) ਕੁਹਾੜੇ ਏ )ਆਰੀ ਨਾਲ II. 'ਅਖ਼ਬਾਰ ਜਾਂ ਦੁਸਹਿਰਾ 'ਕਵਿਤਾ ਦਾ ਸਾਰ ਲਿਖੋ |
III. ਹੇਠ ਦਿੱਤੇ ਸ਼ਬਦਾਂ ਦੇ ਢੁਕਵੇਂ ਵਾਕ ਬਣਾਓ -
ਉਦਾਸ , ਅੰਕੁਰ , ਆਕਸੀਜਨ , ਇਨਸਾਫ਼ , ਸਵਖ਼ਤੇ
IV. ਕਵਿਤਾ ਦੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ - ਘਰ ਸਾਡੇ ਆਉਂਦੀ ਅਖ਼ਬਾਰ ,
ਇਸ ਚੋ ਦਿਸਦਾ ਕੁੱਲ ਸੰਸਾਰ |
ਰੋਜ਼ ਸਵੇਰੇ ਦਸਤਕ ਦੇਵੇ ,
ਕਰ ਦੇਵੇ ਸਭ ਦੂਰ ਅੰਧੇਰੇ |
1. ਕਵਿਤਾ ਦੇ ਕਵੀ ਦਾ ਨਾਂ ਦੱਸੋ ?
2. ' ਦਸਤਕ ' ਸ਼ਬਦ ਦਾ ਅਰਥ ਦੱਸੋ ?
3. ਘਰ ਸਾਡੇ ਕੀ ਆਉਂਦੀ ਹੈ ?
4. ਅਖਬਾਰ ਕੀ ਦੂਰ ਕਰਦੀ ਹੈ ?
5.
.V ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ - 3*5=15
1.ਭਿਖਾਰੀ ਅਤੇ ਸੌਦਾਗਰ ਵਿੱਚ ਬਹਿਸ ਕਿਉਂ ਹੋਣ ਲੱਗੀ ?
2. ਰਘੂ ਨੂੰ ਬੂਟ ਪਾਲਸ਼ ਤੋਂ ਕਿੰਨੀ ਕੁ ਆਮਦਨ ਹੋ ਜਾਂਦੀ ਸੀ ?
3. ਵਪਾਰੀ ਅਖ਼ਬਾਰ ਦੀ ਵਰਤੋਂ ਕਿਵੇਂ ਕਰਦੇ ਹਨ ?
4. ਪੌਦੇ ਨੇ ਰੋਹਿਤ ਕੋਲ ਕਿਸ ਦੀ ਤੇ ਕੀ ਸ਼ਿਕਾਇਤ ਕੀਤੀ ?
5. ਰੋਹਿਤ ਨੇ ਪੌਦੇ ਨਾਲ ਕੀ ਵਾਅਦਾ ਕੀਤਾ ?
VI.ਪ੍ਰਸ਼ਨ - ਬਹੁ - ਵਿਕਲਪੀ ਪ੍ਰਸ਼ਨ -( ਵਿਆਕਰਨ ) 1*12=12
1 ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) 5 ਅ) 6 ਏ) 8
2. ਅਸੀਂ ਸਕੂਲ ਜਾ ਰਹੇ ਹਾਂ | ਵਾਕ ਵਿੱਚੋ ਪੜਨਾਂਵ ਸ਼ਬਦ ਚੁਣੋ -
ਓ) ਸਕੂਲ ਅ) ਜਾ ਰਹੇ ਏ) ਅਸੀਂ
3. ਕਿਹੜਾ ਸ਼ਬਦ ਜਾਤੀ ਵਾਚਕ ਨਾਂਵ ਨਹੀਂ ਹੈ ?
ਓ) ਕੁੱਤਾ ਅ) ਮੁੰਡਾ ਏ) ਖੰਡ
4. ਕਿਰਿਆ ਦੀਆ ਕਿੰਨੀਆਂ ਕਿਸਮਾਂ ਹਨ ?
ਓ) 5 ਅ) 3 ਏ) 2
5.ਕਿਰਿਆ ਸ਼ਬਦ ਚੁਣੋ -
ਓ) ਧੋਂਦਾ ਅ) ਉਹ ਏ) ਅੱਜ
6. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) ਦੋ ਅ ) ਤਿੰਨ ਏ ) ਪੰਜ
7. ਭਗਤ ਸਿੰਘ , ਜਲੰਧਰ , ਰਾਮ ਕਿਹੜੀ ਕਿਸਮ ਦੇ ਨਾਂਵ ਹਨ ?
ਓ) ਆਮ ਨਾਂਵ ਅ ) ਵਸਤੂ ਵਾਚਕ ਨਾਂਵ ਏ ) ਖਾਸ ਨਾਂਵ
8. ਨਾਂਵ ਦੀ ਥਾਂ ਤੇ ਵਰਤੇ ਵਾਲੇ ਸ਼ਬਦ ਕੀ ਅਖਵਾਉਂਦੇ ਹਨ ?
ਓ) ਵਿਸ਼ੇਸ਼ਣ ਅ ) ਪੜਨਾਂਵ ਏ ) ਨਾਂਵ
9. ਅੱਜ ਬਹੁਤ ਗਰਮੀ ਹੈ | ਵਾਕ ਵਿੱਚੋ ਨਾਂਵ ਚੁਣੋ |
ਓ) ਅੱਜ ਅ ) ਬਹੁਤ ਏ) ਗਰਮੀ
10. ਕੌਣ ਬਾਹਰ ਖੜ੍ਹਾ ਹੈ ? ਵਾਕ ਵਿੱਚੋ ਪੜਨਾਂਵ ਚੁਣੋ ?
ਓ) ਕੌਣ ਅ ) ਬਾਹਰ ਏ) ਖੜ੍ਹਾ
11. ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) ਪੰਜ ਅ ) ਚਾਰ ਅ ) ਛੇ
12. ਪੜਨਾਂਵ ਸ਼ਬਦ ਚੁਣੋ -
ਓ) ਰਹੀਮ ਅ ) ਤੁਹਾਡਾ ਏ ) ਗੁਆਂਢੀ
VII. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
ਉਸਤਾਦੀ ਕਰਨੀ , ਅੱਖਾਂ ਦਿਖਾਉਣਾ
VIII. ਹੇਠ ਲਿਖੇ ਅਣਡਿੱਠੇ ਪੈਰ੍ਹਾ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ : ਕਿਤਾਬਾਂ ਮਨੁੱਖ ਦੀਆਂ ਪੱਕਿਆਂ ਸਾਥੀ ਹਨ | ਕਿਤਾਬਾਂ ਨਾਲ ਬੰਦਾ ਕਦੀ ਇਕੱਲਾ ਮਹਿਸੂਸ ਨਹੀਂ ਕਰ ਸਕਦਾ |
ਵਿੱਦਿਆ ਤੇ ਵਾਕਫ਼ੀ ਮਿਲਦੀ ਹੈ | ਕਿਤਾਬੀ ਗਿਆਨ ਸਾਡੇ ਜੀਵਨ ਨੂੰ ਚਮਕਾ ਦਿੰਦਾ ਹੈ | ਆਪਣੇ ਅਤੇ ਦੂਸਰੇ
ਦੇਸ਼ਾਂ ਦੀ ਰਹਿਣੀ - ਬਹਿਣੀ , ਗੁਣ ਦੋਸ਼ ਅਸੀਂ ਕਿਤਾਬਾਂ ਤੋਂ ਹੀ ਸਿੱਖਦੇ ਹਾਂ | ਕਿਤੇ ਸਫ਼ਰ ਤੇ ਜਾਣ ਵੇਲੇ ਤਾਂ
ਕਿਤਾਬ ਸਾਡੇ ਸਫ਼ਰ ਨੂੰ ਦਿਲਚਸਪ ਬਣਾ ਦਿੰਦੀ ਹੈ |
ਓ) ਕਿਤਾਬਾਂ ਮਨੁੱਖ ਦੀਆਂ ਕਿ ਹਨ ?ਅ ) ਕਿਤਾਬਾਂ ਦੇ ਸਾਥ ਨਾਲ ਬੰਦ ਕੀ ਮਹਿਸੂਸ ਨਹੀਂ ਕਰਦਾ ?
ਏ ) ਕਿਤਾਬਾਂ ਦਾ ਗਿਆਨ ਸਾਡੇ ਜੀਵਨ ਨੂੰ ਕੀ ਕਰਦਾ ਹੈ ?
ਸ )ਕਿਤਾਬਾਂ ਤੋਂ ਅਸੀਂ ਕੀ ਸਿੱਖਦੇ ਹਾਂ ?
ਹ )ਕਿਤਾਬਾਂ ਦਾ ਸਾਥ ਹੋਵੇ ਤਾਂ ਕਿਸ ਦਾ ਪਤਾ ਨਹੀਂ ਲਗਦਾ ?
IX, ਕਿਸੇ ਇਕ ਵਿਸ਼ੇ ਤੇ ਲੇਖ ਲਿਖੋ |
" ਮੇਰਾ ਅਧਿਆਪਕ '' ਜਾਂ ਮੇਰਾ ਮਿੱਤਰ
V ਕੋਈ ਇਕ ਪੱਤਰ ਲਿਖੋ
.ਮਿੱਤਰ ਨੂੰ ਭਰਾ ਦੇ ਵਿਆਹ ਲਈ ਸੱਦਾ ਪੱਤਰ |
ਜਾਂ
ਫੀਸ ਮੁਆਫ਼ੀ ਲਈ ਬਿਨੈ ਪੱਤਰ
XI. ਜ਼ੁਬਾਨੀ ਲਿਖਾਈ -
No comments:
Post a Comment