I. ਬਹੁ - ਵਿਕਲਪੀ ਪ੍ਰਸ਼ਨ -
1. ਬੱਲੂ ਸ਼ਾਹ ਕਿੱਥੋਂ ਦਾ ਰਹਿਣ ਵਾਲਾ ਸੀ ?
ਓ) ਦਿੱਲੀ ਦਾ ਅ) ਗੁਜਰਾਤ ਦਾ ਏ) ਬੰਗਾਲ ਦਾ
2. ਸਭ ਤੋਂ ਪਹਿਲਾਂ ਕਿਨ੍ਹਾਂ ਨੂੰ ਭੋਗ ਲਗਾਉਣ ਨੂੰ ਕਿਹਾ ?
ਓ) ਗਣੇਸ਼ ਜੀ ਨੂੰ ਅ) ਪਰਿਵਾਰ ਦੇ ਦੇਵਤਿਆਂ ਨੂੰ ਏ) ਗਰੀਬਾਂ ਨੂੰ
3. ਲੇਖ਼ਕ ਦੇ ਭਰਾ ਦਾ ਕੀ ਨਾਂ ਸੀ ?
ਓ) ਸੇਵਾ ਅ) ਮੇਵਾ ਏ) ਸੇਵਕ
4. ਚੋਰ ਕੌਣ ਸੀ ?
ਓ) ਮੁੰਡਿਆਂ ਦਾ ਚਾਚਾ ਅ) ਮੁੰਡਿਆਂ ਦਾ ਮਾਮਾ ਏ) ਮੁੰਡਿਆਂ ਦਾ ਨਾਨਾ
5. ਮਹਿਲ ਤੇ ਅਟਾਰੀਆਂ ਕਿਸ ਤਰ੍ਹਾਂ ਦੀਆਂ ਲੱਗ ਰਹੀਆਂ ਸਨ ?
ਓ) ਸੁੰਨੀਆਂ ਅ) ਭੈੜੀਆਂ ਏ) ਹਰੀਆਂ ਭਰੀਆਂ
6. ਕਿਨ੍ਹਾਂ ਦੇ ਦੁੱਖ ਅਤੇ ਵਿਛੋੜੇ ਝੱਲੇ ਨਹੀਂ ਜਾ ਸਕਦੇ ?
ਓ) ਦੋਸਤਾਂ ਦੇ ਅ) ਪੁੱਤਰਾਂ ਦੇ ਏ) ਭਰਾਵਾਂ ਦੇ
7. ਗੈਜੂ ਕੌਣ ਸੀ ?
ਓ) ਯਤੀਮ ਮੁੰਡਾ ਅ) ਮੰਗਤਾ ਏ) ਚੋਰ
8. ਹਾਰ ਦੀ ਕੀਮਤ ਕਿੰਨੀ ਸੀ ?
ਓ) ਦਸ ਹਜ਼ਾਰ ਰੁਪਏ ਅ) ਇੱਕ ਲੱਖ ਰੁਪਏ ਏ) ਪੰਜਾਹ ਹਜ਼ਾਰ ਰੁਪਏ
9. ਗੈਜੂ ਕਿਸ ਤਰ੍ਹਾਂ ਦਾ ਮੁੰਡਾ ਸੀ ?
ਓ) ਇਮਾਨਦਾਰ ਅ) ਲਾਲਚੀ ਏ) ਝੂਠਾ
10. ਦੋਵੇਂ ਸਾਹਿਬਜ਼ਾਦਿਆਂ ਨੇ ਕਿੱਥੇ ਸ਼ਹੀਦੀ ਪਾਈ ਸੀ ?
ਓ) ਅੰਮ੍ਰਿਤਸਰ ਅ) ਅਨੰਦਪੁਰ ਸਾਹਿਬ ਏ) ਚਮਕੌਰ ਦੀ ਗੜ੍ਹੀ
II. ਕਵਿਤਾ ਦੀਆਂ ਲਾਈਨਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਯੋ :
ਪਿਤਾ ਦਸ਼ਮੇਸ਼ ਜਦੋਂ ਚਾਈਂ - ਚਾਈਂ ਔਣਗੇ
ਅੱਜ ਕਿਥੋ ਹਾਕਾਂ ਮਾਰ ਇਹਨਾਂ ਨੂੰ ਬਲੋਣਗੇ |
ਕਿਵੇ ਠੰਡ ਪਊ ਉਸ ਸੱਚੀ ਸਰਕਾਰ ਨੂੰ
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ |
1. ਕਵਿਤਾ ਦਾ ਨਾਂ ਦੱਸੋ ?
2. ਕਵੀ ਦਾ ਨਾਂ ਦੱਸੋ ?
3. ਹਾਕਾਂ ਸ਼ਬਦ ਦਾ ਅਰਥ ਦੱਸੋ ?
4. ਸੱਚੀ ਸਰਕਾਰ ਕਿਸ ਨੂੰ ਕਿਹਾ ਗਿਆ ਹੈ ?
5. ਸਤਰ ਪੂਰੀ ਕਰੋ -
ਕਿੱਥੇ ਮਾਤਾ ਤੋਰਿਆ ............................... III. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-2 ਸ਼ਬਦਾਂ ਵਿੱਚ ਦਿਓ -
1. ਬੱਲੂ ਸ਼ਾਹ ਖਜ਼ੂਰ ਤੇ ਕਿਉਂ ਜਾ ਚੜ੍ਹਿਆ ?
2. ਲੇਖਕ ਦੀ ਮਾਂ ਦਾ ਨਾਂ ਸੀ ?
3. ਅਜੀਤ ਤੇ ਜੁਝਾਰ ਕਿਨ੍ਹਾ ਦੇ ਸਪੁੱਤਰ ਸਨ ?
4. ਨਾਟਕ ਵਿੱਚ ਗੈਜੂ ਦੀ ਉਮਰ ਕਿੰਨੀ ਹੈ ?
5. ਕਮਲਾ ਦੀ ਕਿਹੜੀ ਚੀਜ਼ ਗੁਆਚ ਗਈ ਸੀ ?
6. ਹਾਰ ਕਿਸ ਨੂੰ ਲੱਭਦਾ ਹੈ ?
7. ਅਜੀਤ ਤੇ ਜੁਝਾਰ ਕੌਣ ਸਨ ?
8. ਲੇਖਕ ਤੇ ਉਸਦੇ ਭਰਾ ਨੂੰ ਮਾਮੇ ਨੇ ਕਿਸ ਦੀ ਰਾਖੀ ਲਈ ਭੇਜਿਆ ?
9. ਬੱਲੂ ਸ਼ਾਹ ਨੇ ਧਰਤੀ ਤੇ ਪਹੁੰਚ ਕੇ ਕਿੰਨੇ ਬ੍ਰਾਹਮਣਾਂ ਨੂੰ ਭੋਜਨ ਕਰਾਉਣ ਦਾ ਫ਼ੈਸਲਾ ਕੀਤਾ ?
10. ਰਾਖੀ ਲਈ ਦੋਵੇਂ ਭਰਾ ਕਿੱਥੇ ਬੈਠ ਗਏ ?
IV. ਬਹੁ ਵਿਕਲਪੀ ਪ੍ਰਸ਼ਨ - (ਵਿਆਕਰਨ )
1. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) 5 ਅ) 6 ਏ) 8
2. ਥੋੜ੍ਹਾ , ਬਹੁਤਾ , ਲੀਟਰ ਕੁ , ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
ਓ) ਪੜਨਾਂਵੀ ਵਿਸ਼ੇਸ਼ਣ ਅ) ਨਿਸ਼ਚੇ ਵਾਚਕ ਏ) ਪਰਿਮਾਣ ਵਾਚਕ
3. ਮਾਤਾ ਜੀ ਖਾਣਾ ਬਣਾਉਂਦੇ ਹਨ | ਵਾਕ ਵਿੱਚ ਕਿਰਿਆ ਦੀ ਕਿਸਮ ਦੱਸੋ ?
ਓ) ਸਕਰਮਕ ਅ) ਅਕਰਮਕ ਏ) ਵਰਤਮਾਨ
4. ਕਾਲ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) ਪੰਜ ਅ) ਤਿੰਨ ਏ) ਦੋ
5. ਅੱਡ ਸ਼ਬਦ ਦਾ ਸਮਾਨਾਰਥਕ ਸ਼ਬਦ ਚੁਣੋ |
ਓ) ਸਮਾਨ ਅ) ਇਕੋ ਜਿਹਾ ਏ) ਵੱਖ
6. ਕਿਹੜਾ ਸ਼ਬਦ ਉਜਾਲਾ ਸ਼ਬਦ ਦਾ ਸਮਾਨਾਰਥਕ ਨਹੀਂ ਹੈ ?
ਓ) ਹਨੇਰਾ ਅ) ਰੋਸ਼ਨੀ ਏ) ਪ੍ਰਕਾਸ਼
7. ਪੜਨਾਂਵ ਕਿੰਨਾ ਦੀ ਥਾਂ ਤੇ ਵਰਤੇ ਜਾਂਦੇ ਹਨ ?
ਓ) ਨਾਂਵ ਅ) ਲਿੰਗ ਏ) ਵਿਸ਼ੇਸ਼ਣ
8. ਸੰਬੰਧਕ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) 5 ਅ) 8 ਏ) 10
9. ਤੁਹਾਡਾ ਕੀ ਨਾਂ ਹੈ ? ਵਾਕ ਦੀ ਕਿਸਮ ਦੱਸੋ ?
ਓ) ਪ੍ਰਸ਼ਨ ਵਾਚਕ ਅ) ਬਿਨੈ ਵਾਚਕ ਏ) ਆਗਿਆ ਸੂਚਕ
10. ਵਾਕ ਕਿਸ ਨੂੰ ਤਰਤੀਬ ਦੇਣ ਨਾਲ ਬਣਦਾ ਹੈ ?
ਓ) ਸ਼ਬਦਾਂ ਨੂੰ ਅ) ਅੱਖਰਾਂ ਨੂੰ ਏ) ਲਗਾ ਨੂੰ
V. ਹੇਠ ਲਿਖੇ ਅਣਡਿੱਠੇ ਪੈਰ੍ਹੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ -
ਰੁੱਖਾਂ ਦੇ ਬਹੁਤ ਸਾਰੇ ਲਾਭ ਹਨ | ਰੁੱਖ ਸਾਨੂੰ ਠੰਢੀ ਛਾਂ ਦਿੰਦੇ ਹਨ |ਇਹਨਾਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ |
ਜੋ ਸਾਡੇ ਜੀਵਨ ਦਾ ਅਧਾਰ ਹਨ |ਰੁੱਖ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ |ਰੁੱਖਾਂ ਦੇ ਪੱਤਿਆਂ , ਫੁੱਲਾਂ ,ਫ਼ਲਾਂ , ਜੜ੍ਹਾਂ ਤੋਂ ਕਈ
ਕਿਸਮ ਦੀਆਂ ਦਵਾਈਆਂ ਬਣਦੀਆਂ ਹਨ |
1. ਕਿੰਨਾ ਦੇ ਸਾਨੂੰ ਲਾਭ ਹਨ ?
2. ਰੁੱਖ ਸਾਨੂੰ ਕਿਹੋ ਜਿਹੀ ਛਾਂ ਦਿੰਦੇ ਹਨ ?
3. ਰੁੱਖ ਤੋਂ ਸਾਨੂੰ ਕੀ ਮਿਲਦੀ ਹੈ ਜੋ ਸਾਡੇ ਜੀਵਨ ਦਾ ਅਧਾਰ ਹੈ ?
4. ਰੁੱਖ ਕਿਸ ਨੂੰ ਸ਼ੁੱਧ ਰੱਖਦੇ ਹਨ ?
5. ਰੁੱਖਾਂ ਦੇ ___________ ਤੋਂ ਕਈ ਕਿਸਮ ਦੀਆ ਦਵਾਈਆਂ ਬਣਦੀਆਂ ਹਨ |

No comments:
Post a Comment