ਪ੍ਰਸ਼ਨ - ਕਾਵਿ ਸੱਤਰਾਂ ਪੜ ਕੇ ਉੱਤਰ ਦਿਓ
ਦੇਖ ਮੇਰੇ ਤੇ ਕਿੰਨਾਗਰਦਾ
ਕਦੀ ਇਹ ਮੈਨੂੰ ਸਾਫ ਨਾ ਕਰਦਾ
ਦੇਖ ਇਹ ਗੱਦੀ ਦੇਖ ਇਹ ਕੁਸ਼ਨ
ਕਿੱਦਾਂ ਮੇਰਾ ਗਵਾਚਾ ਹੁਸਨ
ਪ੍ਰਸ਼ਨ -1 ਕਦੀ ਇਹ ਮੈਨੂੰ ਸਾਫ ਨਾ ਕਰਦਾ , ਵਿਚ "ਇਹ " ਕਿਸ ਨੂੰ ਕਿਹਾ ਗਿਆ ਹੈ
ਪ੍ਰਸ਼ਨ -2 ਕਵਿਤਾ ਦਾ ਨਾ ਲਿਖੋ
ਪ੍ਰਸ਼ਨ3 - ਕਵੀਂ ਦਾ ਨਾ ਲਿਖੋ
ਪ੍ਰਸ਼ਨ-- ਪ੍ਰਸ਼ਨਾਂ ਦੇ ਉੱਤਰ ਦਿਓ
1 ਬੰਸੋ ਨੇ ਹਾਕਮ ਦੀ ਕਚਹਿਰੀ ਵਿਚ ਕੀ ਕਿਹਾ
2 ਰਸਤੇ ਵਿਚ ਬੰਸੋ ਨਾਲ ਕੀ ਵਾਪਰਿਆ
3 ਕੁਰਸੀ ਨੇ ਮੇਜ ਨੂੰ ਹਰਤੇਜ ਬਾਰੇ ਕੀ ਕਿਹਾ
ਪ੍ਰਸ਼ਨ -- ਵਾਕ
ਮੇਜਪੋਸ
ਸੰਜਮ
ਅਰਦਲੀ
ਪ੍ਰਸ਼ਨ -- ਲੇਖ ਲਿਖੋ
ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ
ਦੇਖ ਮੇਰੇ ਤੇ ਕਿੰਨਾਗਰਦਾ
ਕਦੀ ਇਹ ਮੈਨੂੰ ਸਾਫ ਨਾ ਕਰਦਾ
ਦੇਖ ਇਹ ਗੱਦੀ ਦੇਖ ਇਹ ਕੁਸ਼ਨ
ਕਿੱਦਾਂ ਮੇਰਾ ਗਵਾਚਾ ਹੁਸਨ
ਪ੍ਰਸ਼ਨ -1 ਕਦੀ ਇਹ ਮੈਨੂੰ ਸਾਫ ਨਾ ਕਰਦਾ , ਵਿਚ "ਇਹ " ਕਿਸ ਨੂੰ ਕਿਹਾ ਗਿਆ ਹੈ
ਪ੍ਰਸ਼ਨ -2 ਕਵਿਤਾ ਦਾ ਨਾ ਲਿਖੋ
ਪ੍ਰਸ਼ਨ3 - ਕਵੀਂ ਦਾ ਨਾ ਲਿਖੋ
ਪ੍ਰਸ਼ਨ-- ਪ੍ਰਸ਼ਨਾਂ ਦੇ ਉੱਤਰ ਦਿਓ
1 ਬੰਸੋ ਨੇ ਹਾਕਮ ਦੀ ਕਚਹਿਰੀ ਵਿਚ ਕੀ ਕਿਹਾ
2 ਰਸਤੇ ਵਿਚ ਬੰਸੋ ਨਾਲ ਕੀ ਵਾਪਰਿਆ
3 ਕੁਰਸੀ ਨੇ ਮੇਜ ਨੂੰ ਹਰਤੇਜ ਬਾਰੇ ਕੀ ਕਿਹਾ
ਪ੍ਰਸ਼ਨ -- ਵਾਕ
ਮੇਜਪੋਸ
ਸੰਜਮ
ਅਰਦਲੀ
ਪ੍ਰਸ਼ਨ -- ਲੇਖ ਲਿਖੋ
ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ
No comments:
Post a Comment