I. ਕਵਿਤਾ ਦੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ - (4)
ਸੁੰਨੇ - ਸੁੰਨੇ ਜਾਪਦੇ ਨੇ ਮਹਿਲ ਤੇ ਅਟਾਰੀਆਂ ,
ਚੰਦ ਜੇਹੀਆਂ ਸੂਰਤਾਂ ਇਹ ਕਿੱਥੇ ਗਈਆਂ ਪਿਆਰੀਆ|
ਕਾਹਨੂੰ ਤੋਰ ਦਿੱਤਾ ਏਡੇ ਸੋਹਣੇ ਪਰਿਵਾਰ ਨੂੰ ,
ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ |
1. ਕਵੀ ਦਾ ਨਾਂ ਦੱਸੋ ?
2. 'ਅਟਾਰੀਆਂ ' ਸ਼ਬਦ ਦਾ ਅਰਥ ਦੱਸੋ |
3. ਚੰਦ ਜੇਹੀਆਂ ਸੂਰਤਾਂ ਕਿਨ੍ਹਾਂ ਨੂੰ ਕਿਹਾ ਗਿਆ ਹੈ ?
4. ਸਤਰਾਂ ਪੂਰੀਆਂ ਕਰੋ -
ਕਾਹਨੂੰ ਤੋਰ ਦਿੱਤਾ............................,
II. ਪ੍ਰਸ਼ਨਾਂ ਦੇ ਉੱਤਰ ਦਿਓ - (8)
1. ਕਮਲਾ ਨੇ ਗੇਜੁ ਦਾ ਇਮਤਿਹਾਨ ਕਿਵੇਂ ਲਿਆ ?
2. ਪੁੱਤਰਾਂ ਦੇ ਵਿਛੋੜੇ ਤੋਂ ਕੀ ਭਾਵ ਹੈ ?
3. ਮਾਮਾ ਜੀ ਨੇ ਚੋਰ ਬਣ ਕੇ ਛੱਲੀਆਂ ਕਿਉਂ ਤੋੜੀਆਂ ?
4. ਬ੍ਰਾਹਮਣ ਨੂੰ ਖਾਣਾ ਖੁਆਉਣ ਵਾਲੇ ਦਿਨ ਬੱਲੂ ਸ਼ਾਹ ਕਿੱਥੇ ਚਲਾ ਗਿਆ ਤੇ ਕਿਉਂ ?
III. ਵਾਕ ਬਣਾਓ - (3)
ਸੁਘੜ , ਬੇਫਿਕਰ, ਇਤਬਾਰ
IV. ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ - (3)
ਅੱਖਾਂ ਪੱਕ ਜਾਣੀਆਂ , ਆਈ - ਚਲਾਈ ਕਰਨੀ
V. ਵਿਰੋਧੀ ਸ਼ਬਦ ਲਿਖੋ -
ਅਣਜਾਣ , ਢੱਕਿਆ , ਕੋਝਾ , ਸੰਜੋਗ (2)

No comments:
Post a Comment