Saturday, 14 October 2017

Assignment 1 Class 5th

                         D C M INTERNATIONAL SCHOOL
                               Assignment  1
 CLASS - V                 Sub. PUNJABI                                                                 M.M  20
I .  ਬਹੁ - ਵਿਕਲਪੀ   ਪ੍ਰਸ਼ਨ   -
1. ਮਾਲੀ  ਨੇ  ਕਿਸ  ਨੂੰ  ਧਰਤੀ  ਵਿਚ ਗੱਡ ਦਿਤਾ ?
   ਓ )ਪੌਦਾ             ਅ ) ਬੀਜ             ਏ ) ਦੋਵੇਂ

2. ਸ਼ੁੱਧ  ਹਵਾ  ਨੂੰ ਅਸੀਂ  ਕੀ  ਆਖਦੇ ਹਾਂ  ?
   ਓ ) ਆਕਸੀਜਨ       ਅ ) ਕਾਰਬਨ       ਏ ) ਨਾਈਟਰੋਜਨ

3. ਭਲਾ  ਕਰਨਾ  ਸ਼ਬਦ  ਦਾ  ਅਰਥ  ਦੱਸੋ ?
  ਓ ) ਕਿਸੇ  ਦਾ  ਕੰਮ  ਕਰਨਾ            ਅ ) ਭਲਾ                    ਏ ) ਨੇਕੀ  ਕਰਨਾ

4. ਰੋਹਿਤ  ਆਪਣੇ  ਦਾਦਾ  ਜੀ  ਨਾਲ  ਸਵੇਰੇ - ਸਵੇਰੇ  ਕਿੱਥੇ  ਜਾਂਦਾ  ਸੀ ?
 ਓ ) ਦਾਤਰ                ਅ ) ਕੁਹਾੜੇ            ਏ )ਆਰੀ   ਨਾਲ

II.  ਪ੍ਰਸ਼ਨਾਂ  ਦੇ  ਉੱਤਰ  ਦਿਓ :
 1. ਪੌਦੇ  ਦੇ  ਦਾਦਾ  ਜੀ  ਲੋਕਾਂ  ਦਾ  ਭਲਾ  ਕਿਵੇਂ  ਕਰਦੇ  ਸਨ ?
  2.ਪੌਦੇ  ਨੇ  ਰੋਹਿਤ  ਕੋਲ  ਕਿਸ  ਦੀ  ਤੇ  ਕੀ  ਸ਼ਿਕਾਇਤ  ਕੀਤੀ ?

III. ਵਾਕ  ਬਣਾਓ :
 ਅੰਕੁਰ , ਉਦਾਸ , ਦੋਸਤੀ , ਛਾਂ

IV ਹੇਠ  ਲਿਖੇ  ਅਣਡਿੱਠੇ  ਪੈਰ੍ਹਾ  ਪੜ੍ਹ  ਕੇ  ਪੁੱਛੇ  ਗਏ  ਪ੍ਰਸ਼ਨਾਂ  ਦੇ  ਉੱਤਰ  ਦਿਓ  :
   ਕਿਤਾਬਾਂ  ਮਨੁੱਖ  ਦੀਆਂ  ਪੱਕਿਆਂ  ਸਾਥੀ  ਹਨ | ਕਿਤਾਬਾਂ  ਨਾਲ  ਬੰਦਾ  ਕਦੀ  ਇੱਕਲੀ  ਮਹਿਸੂਸ  ਨਹੀਂ  ਕਰ  ਸਕਦਾ |
   ਵਿੱਦਿਆ  ਤੇ  ਵਾਕਫ਼ੀ  ਮਿਲਦੀ  ਹੈ | ਕਿਤਾਬੀ  ਗਿਆਨ  ਸਾਡੇ  ਜੀਵਨ  ਨੂੰ  ਚਮਕਾ  ਦਿੰਦਾ  ਹੈ | ਆਪਣੇ  ਅਤੇ  ਦੂਸਰੇ
   ਦੇਸ਼ਾਂ  ਦੀ  ਰਹਿਣੀ - ਬਹਿਣੀ , ਗੁਣ  ਦੋਸ਼  ਅਸੀਂ  ਕਿਤਾਬਾਂ  ਤੋਂ  ਹੀ  ਸਿੱਖਦੇ  ਹਾਂ | ਕਿਤੇ  ਸਫ਼ਰ  ਤੇ  ਜਾਣ  ਵੇਲੇ  ਤਾਂ ਕਿਤਾਬ|

 ਓ) ਕਿਤਾਬਾਂ  ਮਨੁੱਖ  ਦੀਆਂ  ਕਿ ਹਨ ?
 ਅ ) ਕਿਤਾਬਾਂ  ਦੇ  ਸਾਥ  ਨਾਲ  ਬੰਦ  ਕੀ  ਮਹਿਸੂਸ  ਨਹੀਂ  ਕਰਦਾ ?
 ਏ ) ਕਿਤਾਬਾਂ  ਦਾ  ਗਿਆਨ  ਸਾਡੇ  ਜੀਵਨ  ਨੂੰ  ਕੀ  ਕਰਦਾ  ਹੈ ?
 ਸ )ਕਿਤਾਬਾਂ  ਤੋਂ  ਅਸੀਂ  ਕੀ  ਸਿੱਖਦੇ  ਹਾਂ ?
 ਹ )ਕਿਤਾਬਾਂ  ਦਾ  ਸਾਥ  ਹੋਵੇ  ਤਾਂ  ਕਿਸ  ਦਾ  ਪਤਾ  ਨਹੀਂ  ਲਗਦਾ ?
 


No comments:

Post a Comment