D C M INTERNATIONAL SCHOOL
Assignment -2
CLASS V SUB. PUNJABI
I. ਬਹੁ - ਵਿਕਲਪੀ ਪ੍ਰਸ਼ਨ -
1. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) ਦੋ ਅ ) ਤਿੰਨ ਏ ) ਪੰਜ
2. ਭਗਤ ਸਿੰਘ , ਜਲੰਧਰ , ਰਾਮ ਕਿਹੜੀ ਕਿਸਮ ਦੇ ਨਾਂਵ ਹਨ ?
ਓ) ਆਮ ਨਾਂਵ ਅ ) ਵਸਤੂ ਵਾਚਕ ਨਾਂਵ ਏ ) ਖਾਸ ਨਾਂਵ
3. ਨਾਂਵ ਦੀ ਥਾਂ ਤੇ ਵਰਤੇ ਵਾਲੇ ਸ਼ਬਦ ਕੀ ਅਖਵਾਉਂਦੇ ਹਨ ?
ਓ) ਵਿਸ਼ੇਸ਼ਣ ਅ ) ਪੜਨਾਂਵ ਏ ) ਨਾਂਵ
4. ਅੱਜ ਬਹੁਤ ਗਰਮੀ ਹੈ | ਵਾਕ ਵਿੱਚੋ ਨਾਂਵ ਚੁਣੋ |
ਓ) ਅੱਜ ਅ ) ਬਹੁਤ ਏ) ਗਰਮੀ
5. ਕੌਣ ਬਾਹਰ ਖੜ੍ਹਾ ਹੈ ? ਵਾਕ ਵਿੱਚੋ ਪੜਨਾਂਵ ਚੁਣੋ ?
ਓ) ਕੌਣ ਅ ) ਬਾਹਰ ਏ) ਖੜ੍ਹਾ
6. ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
ਓ) ਪੰਜ ਅ ) ਚਾਰ ਅ ) ਛੇ
7. ਪੜਨਾਂਵ ਸ਼ਬਦ ਚੁਣੋ -
ਓ) ਰਹੀਮ ਅ ) ਤੁਹਾਡਾ ਏ ) ਗੁਆਂਢੀ
II. ਮੇਰਾ ਅਧਿਆਪਕ ਵਿਸ਼ੇ ਤੇ ਲੇਖ ਲਿਖੋ |

No comments:
Post a Comment