D C M INTERNATIONAL SCHOOL
ASSIGNMENT
CLASS - VII SUB. PUNJABI
I. ਬਹੁ - ਵਿਕਲਪੀ ਪ੍ਰਸ਼ਨ -
1. ਗੱਭਰੂ ਤੇ ਕਿੰਨਾ ਜੁਰਮਾਨਾ ਹੋ ਗਿਆਂ ਸੀ ?
ਓ ) ਚਾਲੀ ਰੁਪਏ ਅ ) ਪੰਜਾਹ ਰੁਪਏ ਏ ) ਸੱਠ ਰੁਪਏ
2 ਉਲੰਘਣਾ ਸ਼ਬਦ ਦਾ ਅਰਥ ਦੱਸੋ ?
ਓ ) ਨਾ ਮੰਨਣਾ ਅ ) ਅਵੱਗਿਆ ਕਰਨਾ ਏ ) ਓ ਤੇ ਅ ਦੋਵੇ ਹੀ
3 ਗੱਭਰੂ ਦੇ ਪਿਤਾ ਦਾ ਕੀ ਨਾਂ ਸੀ ?
ਓ ) ਦਿਲਬਾਗ ਸਿੰਘ ਅ ) ਹਜੂਰਾ ਸਿੰਘ ਏ ) ਪਤਾ ਨਹੀਂ
4 ਬਾਬਾ ਕਿਹੜੇ ਪਿੰਡ ਦਾ ਸੀ ?
ਓ ) ਹਜੂਰਾ ਸਿੰਘ ਅ ) ਕਟਾਣੀ ਏ ) ਸਧਾਰਾ \
5 ਬੰਦਾ ਗੁੱਸੇ ਵਿੱਚ ਕੀ ਗੁਆ
ਓ ) ਵਿਵੇਕ ਆ ) ਦੋਸਤ ਏ ) ਦੋਵੇਂ ਹੀ
II. ਪ੍ਰਸ਼ਨ / ਉੱਤਰ (ਦੋ - ਤਿੰਨ ਲਾਈਨਾਂ )
1 ਬਾਬੇ ਦਾ ਪਹਿਲਾਂ ਸਬਕ ਕੀ ਸੀ ?
2 ਬਾਬੇ ਦੀਆਂ ਕਿਹੜੀਆਂ - ਕਿਹੜੀਆਂ ਗੱਲਾਂ ਤੇ ਗੱਭਰੂ ਆਪਣਾ ਸਬਕ ਭੁੱਲ ਜਾਂਦਾ ਹੈ ?
II ਕਵਿਤਾ ਦੀਆਂ ਲਾਈਨਾਂ ਪੜ੍ਹਕੇ ਪ੍ਰਸ਼ਨਾਂ ਦੇ ਉੱਤਰ
ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ
ਸਮਝਾ ਉਰਦੂ , ਹਿੰਦੀ ਵੀ ਖੂਬ ਬੋਲਾ
ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ
1 ਅੰਗਦਾ ਸ਼ਬਦ ਦਾ ਅਰਥ ਦੱਸੋ ?
2 ਕਵਿਤਾ ਦਾ ਨਾਂ ਦੱਸੋ ?
3 ਕਿਹੜੀ - ਕਿਹੜੀ ਬਾਸ਼ਾ ਦੀ ਗੱਲ ਕੀਤੀ ਹੈ ?
4 ਕਵਿਤਾ ਦੇ ਕਵੀ ਦਾ ਨਾਂ ਦੱਸੋ ?
5 ਕਵੀ ਕਿੱਥੋ ਦੇ ਰਹਿਣ ਦੀ ਗੱਲ ਕਰਦਾ ਹੈ ?
III ਵਾਕ ਬਣਾਓ
ਉਮੰਗ , ਉੱਜੜ , ਵਿਅੰਗ , ਛਿੱਥਾ ਪੈਣਾ
ASSIGNMENT
CLASS - VII SUB. PUNJABI
I. ਬਹੁ - ਵਿਕਲਪੀ ਪ੍ਰਸ਼ਨ -
1. ਗੱਭਰੂ ਤੇ ਕਿੰਨਾ ਜੁਰਮਾਨਾ ਹੋ ਗਿਆਂ ਸੀ ?
ਓ ) ਚਾਲੀ ਰੁਪਏ ਅ ) ਪੰਜਾਹ ਰੁਪਏ ਏ ) ਸੱਠ ਰੁਪਏ
2 ਉਲੰਘਣਾ ਸ਼ਬਦ ਦਾ ਅਰਥ ਦੱਸੋ ?
ਓ ) ਨਾ ਮੰਨਣਾ ਅ ) ਅਵੱਗਿਆ ਕਰਨਾ ਏ ) ਓ ਤੇ ਅ ਦੋਵੇ ਹੀ
3 ਗੱਭਰੂ ਦੇ ਪਿਤਾ ਦਾ ਕੀ ਨਾਂ ਸੀ ?
ਓ ) ਦਿਲਬਾਗ ਸਿੰਘ ਅ ) ਹਜੂਰਾ ਸਿੰਘ ਏ ) ਪਤਾ ਨਹੀਂ
4 ਬਾਬਾ ਕਿਹੜੇ ਪਿੰਡ ਦਾ ਸੀ ?
ਓ ) ਹਜੂਰਾ ਸਿੰਘ ਅ ) ਕਟਾਣੀ ਏ ) ਸਧਾਰਾ \
5 ਬੰਦਾ ਗੁੱਸੇ ਵਿੱਚ ਕੀ ਗੁਆ
ਓ ) ਵਿਵੇਕ ਆ ) ਦੋਸਤ ਏ ) ਦੋਵੇਂ ਹੀ
II. ਪ੍ਰਸ਼ਨ / ਉੱਤਰ (ਦੋ - ਤਿੰਨ ਲਾਈਨਾਂ )
1 ਬਾਬੇ ਦਾ ਪਹਿਲਾਂ ਸਬਕ ਕੀ ਸੀ ?
2 ਬਾਬੇ ਦੀਆਂ ਕਿਹੜੀਆਂ - ਕਿਹੜੀਆਂ ਗੱਲਾਂ ਤੇ ਗੱਭਰੂ ਆਪਣਾ ਸਬਕ ਭੁੱਲ ਜਾਂਦਾ ਹੈ ?
II ਕਵਿਤਾ ਦੀਆਂ ਲਾਈਨਾਂ ਪੜ੍ਹਕੇ ਪ੍ਰਸ਼ਨਾਂ ਦੇ ਉੱਤਰ
ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ
ਸਮਝਾ ਉਰਦੂ , ਹਿੰਦੀ ਵੀ ਖੂਬ ਬੋਲਾ
ਥੋੜ੍ਹੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ
1 ਅੰਗਦਾ ਸ਼ਬਦ ਦਾ ਅਰਥ ਦੱਸੋ ?
2 ਕਵਿਤਾ ਦਾ ਨਾਂ ਦੱਸੋ ?
3 ਕਿਹੜੀ - ਕਿਹੜੀ ਬਾਸ਼ਾ ਦੀ ਗੱਲ ਕੀਤੀ ਹੈ ?
4 ਕਵਿਤਾ ਦੇ ਕਵੀ ਦਾ ਨਾਂ ਦੱਸੋ ?
5 ਕਵੀ ਕਿੱਥੋ ਦੇ ਰਹਿਣ ਦੀ ਗੱਲ ਕਰਦਾ ਹੈ ?
III ਵਾਕ ਬਣਾਓ
ਉਮੰਗ , ਉੱਜੜ , ਵਿਅੰਗ , ਛਿੱਥਾ ਪੈਣਾ
No comments:
Post a Comment