Friday, 15 January 2021

Revision assignment class VII -2 ਪਾਠ -16 ਚਾਨਣ ਦਾ ਗੀਤ

 ਪਾਠ -16 ਚਾਨਣ ਦਾ ਗੀਤ 

I.ਕਾਵਿ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -

        ਚਹਿਕਣਗੇ  ਚਾਰ ਚੁਫੇਰੇ ,

        ਇਹ ਸੋਨੇ ਜਿਹੇ ਸਵੇਰੇ |

        ਤੂੰ ਮਨ ਦੀ ਆਸ ਨਾ ਛੱਡੀ ,
              
        ਦਿਲ ਦਾ ਧਰਵਾਸ ਨਾ ਛੱਡੀ |
        1. ਕਵਿਤਾ ਦਾ ਨਾਂ ਦੱਸੋ ?
       2.  ਚਹਿਕਣਗੇ   ਸ਼ਬਦ ਦਾ ਅਰਥ ਦੱਸੋ ?
       3. ਕੀ ਨਾਂ ਛੱਡਣ ਲਈ ਕਿਹਾ ਹੈ ?
       4. ਸਵੇਰ ਨੂੰ ਕਿਹੋ ਜਿਹਾ ਕਿਹਾ ਹੈ ?
II. ਬਹੁ ਵਿਕਲਪੀ ਪ੍ਰਸ਼ਨ -
       1. ਹਨੇਰਾ ਕਿਸ ਦਾ ਸੂਚਕ ਹੈ ?
             ਚਾਨਣ ਦਾ           ਸਵੇਰ ਦਾ            ਨਿਰਾਸ਼ਾ ਦਾ 
       2. ਬੱਚੇ ਕਿਸ ਤੋਂ ਡਰਦੇ ਹਨ ?
             ਚਾਨਣ ਤੋਂ           ਹਨੇਰੇ ਤੋਂ               ਦੀਵਿਆਂ ਤੋਂ 
III.   ਪ੍ਰਸ਼ਨਾਂ ਦੇ ਉੱਤਰ ਦਿਓ -
     1. ਹਨੇਰੇ ਦਾ ਅੰਤ ਕਿਵੇਂ ਹੁੰਦਾ ਹੈ ?
     2. ਇਸ ਕਵਿਤਾ ਰਾਹੀਂ ਕਵੀ ਕੀ ਸੁਨੇਹਾ ਦਿੰਦਾ ਹੈ ?
     3. ਕੀ ਤੁਸੀਂ ਹਨੇਰੇ ਤੋਂ ਡਰਦੇ ਹੋ , ਜੇ ਹਾਂ ਤਾਂ ਕਿਉਂ ?
IV. ਚਾਨਣ ਦਾ ਗੀਤ ਕਵਿਤਾ ਦਾ ਸਾਰ ਲਿਖੋ। 
    


No comments:

Post a Comment