ਪਾਠ -14 ਕੁਦਰਤ ਦੇ ਰੰਗ
ਪ੍ਰਸ਼ਨਾਂ ਦੇ ਉੱਤਰ ਦਿਓ (1-2 ਸ਼ਬਦਾਂ ਵਿੱਚ ) -
1.ਘੋੜੀ ਦੇ ਮੱਥੇ ਉਪਰ ਕਿਸ ਰੰਗ ਦਾ ਚਟਾਕ ਸੀ ?
2. ਘੋੜੀ ਨਾਲ ਕੌਣ ਵਾਪਿਸ ਆਇਆ ?
3. ਕੁਦਰਤ ਵਿੱਚ ਜੋ ਵਾਪਰਦਾ ਹੈ ਉਹ ਸਾਨੂੰ ਕਿਵੇਂ ਸਵੀਕਾਰਨਾ ਚਾਹੀਦਾ ਹੈ ?
4. ਘੋੜਾ ਕਿਹੋ ਜਿਹੇ ਸੁਭਾਅ ਦਾ ਜਾਨਵਰ ਹੁੰਦਾ ਹੈ ?
5. ਕਿਨ੍ਹਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਣਾ ਸੀ ?
6. ਕਿਸ ਦਾ ਸਹਾਰਾ ਜੰਗ ਵਿੱਚ ਭੇਜਿਆ ਜਾ ਰਿਹਾ ਸੀ ?
7. ਪਿੰਡ ਦੇ ਮੁੰਡਿਆਂ ਨੂੰ ਕਦੋਂ ਕੂਚ ਕਰਨ ਦਾ ਹੁਕਮ ਮਿਲਿਆ ?
ਪ੍ਰਸ਼ਨਾਂ ਦੇ ਉੱਤਰ ਦਿਓ (1-2 ਲਾਈਨਾਂ ਵਿੱਚ ) -
1. ਕਿਸਾਨ ਦਾ ਤਕੀਆ ਕਲਾਮ ਕੀ ਸੀ ?
2. ਪਿੰਡ ਦੇ ਲੋਕਾਂ ਨੇ ਕਿਸਾਨ ਨੂੰ ਕਿਸ ਗੱਲ ਦੀ ਵਧਾਈ ਦਿੱਤੀ ?
3. ਪਿੰਡ ਦੇ ਲੋਕਾਂ ਨੇ ਕਿਸਾਨ ਕੋਲ ਆ ਕੇ ਕਿਸ ਗੱਲ ਵਾਸਤੇ ਅਫ਼ਸੋਸ ਕੀਤਾ ?
4. ਪਿੰਡ ਦੇ ਲੋਕਾਂ ਵਿਚ ਤ੍ਰਾਹ -ਤ੍ਰਾਹ ਕਿਉਂ ਫੈਲ ਗਈ ?
ਵਾਕ ਬਣਾਓ -
ਪਰੇਸ਼ਾਨ , ਸਿਖਲਾਈ , ਅਣਜਾਣ , ਅਹਾਤਾ , ਖਿੜੇ ਮੱਥੇ , ਸੰਕੇਤ
ਖ਼ਾਲੀ ਥਾਵਾਂ ਭਰੋ -
1. ਪਿੰਡ ਦੇ ਲੋਕ ਕਿਸਾਨ ਨਾਲ ________ ਕਰਦੇ ਸਨ।
2. ਮਨੁੱਖ ਨੂੰ ____________ ਦੇ ਰੰਗ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ?
3. ਪਿੰਡ ਵਾਲੇ ਕਿਸਾਨ ਦੇ ________________ ਤੋਂ ਚਿੜ੍ਹ ਗਏ।
No comments:
Post a Comment