Wednesday, 20 January 2021

Revision assignment ch-18 ਲਾਲ ਕਿਲ੍ਹਾ

 18 ਲਾਲ ਕਿਲ੍ਹਾ

ਬਹੁ -ਵਿਕਲਪੀ ਪ੍ਰਸ਼ਨ-

1. ਲਾਲ ਕਿਲ੍ਹਾ ਕਿੱਥੇ ਸਥਿਤ ਹੈ ?

   ਆਗਰਾ                  ਦਿੱਲੀ                   ਮੁੰਬਈ 

2. ਲਾਲ ਕਿਲ੍ਹਾ ਕਿਹੜੇ ਰੰਗ ਦੇ ਪੱਥਰਾਂ ਦਾ ਬਣਿਆ ਹੈ?

    ਗੁਲਾਬੀ                  ਚਿੱਟੇ                    ਲਾਲ 

3. ਕੀ ਇਹ ਸ਼ਾਹੀ ਕਿਲ੍ਹਾ ਹੈ ?

        ਹਾਂ                     ਨਹੀਂ                   ਹੋ ਸਕਦਾ 

4. ਲਾਲ ਕਿਲ੍ਹਾ ਕਿਸ ਨੇ ਬਣਵਾਇਆ ਸੀ ?

      ਅਕਬਰ ਨੇ             ਔਰੰਗਜ਼ੇਬ ਨੇ         ਸ਼ਾਹ ਜਹਾਨ ਨੇ 

5. ਸ਼ਾਹ ਜਹਾਨ ਕੌਣ ਸੀ ?

       ਮੁਗ਼ਲ ਬਾਦਸ਼ਾਹ         ਇਰਾਨ ਦਾ ਬਾਦਸ਼ਾਹ       ਰਾਜਕੁਮਾਰ 

6. ਸ਼ਾਹ ਜਹਾਨ ਨੇ ਕਿਹੜਾ ਸ਼ਹਿਰ ਵਸਾਇਆ ?

     ਨਵੀਂ ਦਿੱਲੀ                   ਦਿੱਲੀ                    ਸ਼ਾਹਜਹਾਂਬਾਦ

7. ਸ਼ਾਹ ਜਹਾਨ ਤੋਂ ਬਾਅਦ ਕੌਣ ਕੌਣ ਦਿੱਲੀ ਦੇ ਤਖ਼ਤ ਉੱਪਰ ਬੈਠਾ ?

       ਅਕਬਰ                   ਔਰੰਗਜ਼ੇਬ               ਸ਼ਾਹ ਜਹਾਨ 

8. ਅੰਗਰੇਜ਼ਾਂ ਦੇ ਸਮੇਂ  ਲਾਲ ਕਿਲ੍ਹਾ ਕਿਸ ਕੋਲ ਸੀ ?

       ਇੰਗਲੈਂਡ ਕੋਲ             ਭਾਰਤੀ ਫ਼ੌਜ ਕੋਲ           ਬਰਤਾਨਵੀ ਫ਼ੌਜ ਕੋਲ 

9.ਅੱਜ ਕੱਲ੍ਹ ਲਾਲ ਕਿਲ੍ਹਾ ਇੱਕ ___________ ਸਮਾਰਕ ਹੈ ?

      ਸਰਕਾਰੀ  ਦਫ਼ਤਰ              ਕੌਮੀ ਸਮਾਰਕ            ਖੇਡ ਮੈਦਾਨ 

10. ਲਾਲ ਕਿਲ੍ਹੇ ਉੱਪਰ ਭਾਰਤੀ ਝੰਡਾ ਕਦੋਂ ਝੁਲਾਇਆ ਗਿਆ ? 

       26 ਜਨਵਰੀ  1947          15 ਅਗਸਤ 1947        15 ਜਨਵਰੀ 1947

11. ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ?

      ਪੰਡਿਤ ਜਵਾਹਰ ਲਾਲ ਨਹਿਰੂ          ਲਾਲ ਬਹਾਦਰ ਸ਼ਾਸਤਰੀ             ਨਰਿੰਦਰ ਮੋਦੀ 

12. ਅਜ਼ਾਦੀ ਦਿਵਸ ਤੇ ਕੌਣ ਕੌਮ ਦੇ ਨਾਂ ਸੰਦੇਸ਼ ਦਿੰਦੇ ਹਨ ?

     ਰਾਸ਼ਟਰਪਤੀ                  ਪ੍ਰਧਾਨ ਮੰਤਰੀ                    ਮੁੱਖ ਮੰਤਰੀ 

14. ਲਾਲ ਕਿਲ੍ਹੇ ਦੀ ਉਸਾਰੀ ਕਦੋਂ ਪੂਰੀ ਹੋਈ ?

      1548                           1648                                1748

15. ਲਾਲ ਕਿਲ੍ਹੇ ਦੀ ਦੇਖ ਭਾਲ ਕੌਣ ਕਰਦਾ ਹੈ ?

      ਭਾਰਤੀ ਫ਼ੌਜ                 ਪੰਜਾਬੀ  ਫ਼ੌਜ                    ਦਿੱਲੀ ਦੀ ਫ਼ੌਜ 

ਵਾਕ ਬਣਾਓ -

      ਸ਼ਾਹੀ , ਰਿਹਾਇਸ਼ , ਜਸ਼ਨ। , ਫ਼ਸੀਲ , ਇਮਾਰਤ , ਖੁਸ਼ੀ 

ਪ੍ਰਸ਼ਨਾਂ ਦੇ ਉੱਤਰ ਦਿਓ -

 1. ਲਾਲ ਕਿਲ੍ਹਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਤਾ ਰੱਖਦਾ ਹੈ ?

 2. ਅੱਜ -ਕੱਲ੍ਹ ਲਾਲ ਕਿਲ੍ਹੇ ਵਿੱਚ ਕਿਹੜਾ ਸਮਾਗਮ ਕੀਤਾ ਜਾਂਦਾ ਹੈ ?

3. ਮਿੱਠੀ ਬੋਲੀ ਤੋਂ ਤੁਸੀਂ ਕੀ ਸਮਝਦੇ ਹੋ ?

ਪੰਡਿਤਾਂ ਨੂੰ ਜਲ ਚੜ੍ਹਾਉਂਦੇ ਵੇਖ ਕੇ ਗੁਰੂ ਜੀ ਨੇ ਕੀ ਕੀਤਾ ?

ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ -

  ਜਿਸਦੇ ਮਾਂ -ਬਾਪ ਨਾ ਹੋਣ -

  ਕਹਾਣੀ ਲਿਖਣ ਵਾਲਾ -     

ਲਾਈਨਾਂ ਵਿੱਚ 

ਫੌਜ ਦੇ ਸੂਬੇਦਾਰ ਨੇ ਲੋਕਾਂ ਨੂੰ ਕੀ ਆਖਿਆ ?

ਹਰਿਦੁਆਰ ਬਾਰੇ ਤਿੰਨ ਵਾਕ ਲਿਖੋ ?

ਲਾਲ ਕਿਲ੍ਹਾ ਭਾਰਤ ਦੇ ਇਤਿਹਾਸ ਵਿੱਚ ਕੀ ਮਹੱਤਤਾ ਰੱਖਦਾ ਹੈ ?

ਜਿਸਨੂੰ ਪੜ੍ਹਨਾ ਲਿਖਣਾ ਨਾ ਆਉਂਦਾ ਹੋਵੇ -

ਕਹਾਣੀ ਲਿਖਣ ਵਾਲਾ -

ਇੱਕੋ ਸਮੇਂ ਦੇ ਮਨੁੱਖ -

ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ - 

  (i)ਅੱਗ ਵਰ੍ਹਨੀ , (ii)  ਸਾਹ ਸੁੱਕਣਾ 

ਖੇਡਾਂ ਅਤੇ ਮਾਨਸਿਕ ਸਿਹਤ  , ਮਨ ਪਰਚਾਵੇ ਦਾ ਸਾਧਨ ਨੁਕਤਿਆਂ ਬਾਰੇ ਲਿਖੋ ਪੜ੍ਹਾਈ ਵਿੱਚ ਖੇਡਾਂ ਦਾ ਮਹੱਤਵ ਲੇਖ ਅਨੁਸਾਰ ਹੇਠ ਲਿਖੇ ਨੁਕਤੇ ਲਿਖੋ।ਖੇਡਾਂ ਅਤੇ ਸਿਹਤ , ਚੰਗੇ ਆਚਰਨ ਦੀ ਉਸਾਰੀ 

ਪਿਤਾ ਜੀ ਤੋਂ ਪੈਸੇ ਮੰਗਵਾਉਣ ਲਈ ਪੱਤਰ ਲਿਖੋ।

ਵਿਸ਼ੇਸ਼ਣ 

No comments:

Post a Comment