I. ਲਿੰਗ ਬਦਲੋ - ( ਸਫ਼ਾ 61,62)
ਖ਼ਾਲੀ ਥਾਂ ਭਰੋ -
1. ਪੁਲਿੰਗ ਸ਼ਬਦ ਦੀ _____ ਵਿੱਚ ਬਹੁਤ ਮਹੱਤਤਾ ਹੈ।
ਕਿਰਿਆ ਵਿਆਕਰਨ ਲਿੰਗ
2. ਇਸਤਰੀ ਲਿੰਗ ਸ਼ਬਦ ________ ਜਾਤੀ ਲਈ ਹੁੰਦੇ ਹਨ |
ਨਰ ਮਾਦਾ ਮਰਦ
4. ਲਿੰਗ _____ ਪ੍ਰਕਾਰ ਦੇ ਹੁੰਦੇ ਹਨ ?
2 3 4
5. ਬਾਬੂ ਸ਼ਬਦ ਦਾ ਲਿੰਗ ਬਦਲੋ |
ਬੇਬੇ ਬਾਬਾ ਬਾਬੂਆਣੀ
II.ਪ੍ਰਸ਼ਨਾਂ ਦੇ ਉੱਤਰ ਦਿਓ -
1. ਲਿੰਗ ਸ਼ਬਦਾਂ ਤੋਂ ਕਿਸ ਦੀ ਜਾਣਕਾਰੀ ਮਿਲਦੀ ਹੈ ?
2. ਲਿੰਗ ਦੀ ਪਰਿਭਾਸ਼ਾ ਲਿਖੋ |
3. ਪੁਲਿੰਗ ਕਿਸ ਨੂੰ ਆਖਦੇ ਹਨ ?
III.ਲਿੰਗ ਬਦਲੋ -
ਹਲਵਾਈ , ਖਿਡਾਰੀ , ਗੁੱਡਾ , ਸਹੁਰਾ , ਗੁਆਲਾ , ਹਿੰਦੂ , ਬਾਦਸ਼ਾਹ , ਨਾਈ , ਖਿਡਾਰੀ , ਲਹੋਰੀਆ
IV.ਅਣਡਿੱਠਾ ਪੈਰ੍ਹਾਂ -
ਕਿਤਾਬਾਂ ਮਨੁੱਖ ਦੀਆਂ ਪੱਕਿਆਂ ਸਾਥੀ ਹਨ | ਕਿਤਾਬਾਂ ਨਾਲ ਬੰਦਾ ਕਦੀ ਇੱਕਲਾ ਮਹਿਸੂਸ ਨਹੀਂ ਕਰ ਸਕਦਾ | ਵਿੱਦਿਆ ਤੇ ਵਾਕਫ਼ੀ ਮਿਲਦੀ ਹੈ | ਕਿਤਾਬੀ ਗਿਆਨ ਸਾਡੇ ਜੀਵਨ ਨੂੰ ਚਮਕਾ ਦਿੰਦਾ ਹੈ | ਆਪਣੇ ਅਤੇ ਦੂਸਰੇ ਦੇਸ਼ਾਂ ਦੀ ਰਹਿਣੀ - ਬਹਿਣੀ , ਗੁਣ ਦੋਸ਼ ਅਸੀਂ ਕਿਤਾਬਾਂ ਤੋਂ ਹੀ ਸਿੱਖਦੇ ਹਾਂ | ਕਿਤੇ ਸਫ਼ਰ ਤੇ ਜਾਣ ਵੇਲੇ ਤਾਂ ਕਿਤਾਬ ਸਾਡੇ ਸਫ਼ਰ ਨੂੰ ਦਿਲਚਸਪ ਬਣਾ ਦਿੰਦੀ ਹੈ |
ਜੱਟ ਜੱਟੀ ਜੱਟਾ ਜੱਟੀਆਂ
No comments:
Post a Comment