ਚਿੱਤਰ ਦੇਖ ਕੇ ਸਹੀ ਸ਼ਬਦ ਚੁਣੋ -
ਸਿਤਾਰ ਸਿਭਾਰ ਸਿਰਾਤ
ਵਾਜਾ ਵਜਾ ਵਾਜ
ਕਿਤਾਬਾ ਕਿਤਾਬ ਕਤਾਬ
ਕਿਰਸੀ ਕੂਰਸੀ ਕੁਰਸੀ
ਸਕੁਟਰ ਸਕੂਟਰ ਸਕਾਊਟ
2. ਸਹੀ ਮਿਲਦਾ-ਜੁਲਦਾ ਸ਼ਬਦ ਚੁਣੋ -
ਘਰ , ਪਰ , ______
ਡਰ ਬਣ ਸਜ
ਕਾਰ , ਤਾਰ , _______
ਰਾਗ ਮਾਸ ਹਾਰ
ਮਿਲਾ , ਹਿਲਾ _______
ਪਿਲ ਪਿਲਾ ਮਿਲ
ਸ਼ਰਮੀਲਾ , ਚਮਕੀਲਾ __________
ਅੜੀਅਲ ਹਰਿਆਲਾ ਬਰਫੀਲਾ
ਦੁਕਾਨ , ਕੁਰਾਨ _________
ਗੁਮਾਨ ਮੁਹਾਰ ਲੁਹਾਰ
ਤ , ਸ , ਕ , ਰ ਅੱਖਰਾਂ ਦੇ ਮੇਲ ਤੋਂ ਬਣਦਾ ਸਹੀ ਸ਼ਬਦ ਚੁਣੋ -
ਕਰਸਤ ਰਕਸਤ ਕਸਰਤ
ਵਾਕ ਪੂਰਾ ਕਰੋ - ਸ਼ਾਲੂ ___________ ਖਾਹ |
ਤਰਬੂਜ਼ ਸੂਰਜ ਭਾਲੂ
ਮੁਕਤਾ ਸ਼ਬਦ ਚੁਣੋ -
ਕਮਲ ਕਮਾਲ ਕਮਲਾ
ਹਰੀਸ਼ ______________ ਚਲਾ |
ਨੀਰ ਟੀਰ ਤੀਰ
ਸਿਹਾਰੀ ਮਾਤਰਾ ਦਾ ਸ਼ਬਦ ਚੁਣੋ |
ਕੀੜੀ ਤਾਲਾ ਮਿਰਚ
ਖਾਲੀ ਥਾਂ ਭਰਨ ਲਈ ਸਹੀ ਉੱਤਰ ਦੀ ਚੋਣ ਕਰੋ -
ਗੁ + ____ + ਰਾ
ਥਾ ਥਾਂ ਬਾ
ਸਹੀ ਥਾਂ ਤੇ ਦੁਲੈਂਕੜ ਦੀ ਮਾਤਰਾ ਲਗਾ ਕੇ ਬਣਦੇ ਸ਼ਬਦ ਦੀ ਚੋਣ ਕਰੋ -
ਕਬਤਰ
ਕੂਬਤਰ ਕਬੂਤਰ ਕਬਤੂਰ
ਛ ______ ਝ ਦੇ ਵਿਚਕਾਰ ਕਿਹੜਾ ਅੱਖਰ ਆਉਂਦਾ ਹੈ ?
ਚ ਜ ਦ
ਲ ਤੋਂ ਬਾਅਦ ਵਾਲਾ ਅੱਖਰ ਚੁਣੋ -
ਵ ਝ ਯ
_____ ਫ ਅੱਖਰ ਚੁਣੋ -
ਛ ਪ ਬ
ਪੰਜਾਬੀ ਵਰਨਮਾਲਾ ਵਿੱਚ ਕਿੰਨੇ ਅੱਖਰ ਹਨ ?
40 41 35
ਘਾਹ ਦਾ ਰੰਗ ਦੱਸੋ -
ਲਾਲ ਪੀਲਾ ਹਰਾ
ਸਬਜ਼ੀ ਦਾ ਨਾਂ ਚੁਣੋ -
ਆਲੂ ਮਟਰ ਦੋਵੇਂ ਹੀ
_______ ਦਾ ਰੰਗ ਲਾਲ ਹੁੰਦਾ ਹੈ ?
ਸੇਬ ਕੇਲਾ ਕੀਵੀ
ਮਹਨਾ ਸ਼ਬਦ ਤੇ ਬਿਹਾਰੀ ਦੀ ਮਾਤਰਾ ਲਗਾ ਕੇ ਸਹੀ ਸ਼ਬਦ ਚੁਣੋ -
ਮਹਿਨਾ ਮਹੀਨਾ ਮਹਿਨੇ
No comments:
Post a Comment