1. ਕਿਸਾਨ ਕੀ ਕੰਮ ਕਰਦਾ ਸੀ ?
ਦੁਕਾਨ ਉੱਪਰ ਕਾਰਖਾਨੇ ਵਿੱਚ ਖੇਤ ਵਿੱਚ
2. ਤੀਜੀ ਵਾਰ ਕਿਸਾਨ ਨੂੰ ਕੀ ਮਿਲਿਆ ?
ਛੱਲੀਆਂ ਟਾਂਡੇ ਗੋਭੀ
3. ਕਿਸਾਨ ਦੀ ਜ਼ਮੀਨ ਤੇ ਕਿਸ ਨੇ ਫ਼ਸਲ ਬੀਜ ਦਿੱਤੀ ਸੀ ?
ਉਸਦੇ ਪੁੱਤਰ ਨੇ ਕਿਸਾਨ ਨੇ ਉਸਦੇ ਗੁਆਂਢੀ ਨੇ
4. ਕਿਸਾਨ ਦੀ ਪਤਨੀ ਆਪਣੇ ਪਤੀ ਵਾਂਗ ___________ ਸੀ ?
ਆਲਸੀ ਨਿਕੰਮੀ ਮਿਹਨਤੀ
5. ਕਿਸਾਨ ਕਿੱਥੇ ਜਾਣਾ ਚਾਹੁੰਦਾ ਸੀ ?
ਖੇਤਾਂ ਨੂੰ ਯਾਤਰਾ ਤੇ ਸੈਰ ਤੇ
6. ਵਿਸ਼ੇਸ਼ਣ ਕਿਸੇ ਚੀਜ਼ ਨੂੰ ਕੀ ਬਣਾਉਂਦੇ ਹਨ ?
ਆਮ ਤੋਂ ਖ਼ਾਸ ਕੁਝ ਨਹੀਂ ਖ਼ਾਸ ਤੋਂ ਆਮ
7. ਉਧਰ ਕੁਝ ਬੱਚੇ ਦੌੜੇ ਜਾ ਰਹੇ ਹਨ| ਕਿਹੜੀ ਕਿਸਮ ਦਾ ਵਿਸ਼ੇਸ਼ਣ ਹੈ ?
ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ
8. ਵਿਸ਼ੇਸ਼ਣ ਕੀ ਦੱਸਦੇ ਹਨ ?
ਨਾਂਵ ਬਾਰੇ ਪੜਨਾਂਵ ਬਾਰੇ ਗੁਣ- ਔਗੁਣ ਬਾਰੇ
9. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ?
ਛੇ ਪੰਜ ਚਾਰ
10. ਦੋ ਮੀਟਰ ਕੱਪੜਾ ਕਿਹੜੀ ਕਿਸਮ ਦਾ ਵਿਸ਼ੇਸ਼ਣ ਹੈ ?
ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਪਰਿਮਾਣਵਾਚਕ ਵਿਸ਼ੇਸ਼ਣ
ਕਿਸਾਨ ਕਿਉਂ ਪਰੇਸ਼ਾਨ ਸੀ ?
ਬਾਦਸ਼ਾਹ , ਸਪੇਰਾ ,ਵਰ ,ਪਾਠਕ , ਅਧਿਆਪਕ
ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ-
1. ਪਿਤਾ ਦਾ ਵੱਡਾ ਭਰਾ -
2. ਦਾਨ ਕਰਨ ਵਾਲਾ -
3. ਜਿਹੜੀ ਗੱਲ ਆਪਣੇ ਨਾਲ ਬੀਤੇ -
No comments:
Post a Comment