ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ?
1569 1469
ਗੁਰੂ ਜੀ ਨੂੰ ਕਿਸ ਕੋਲ ਪੜ੍ਹਨ ਲਈ ਭੇਜਿਆ ?
ਸਕੂਲ ਪਾਂਧੇ ਕੋਲ
ਗੁਰੂ ਜੀ ਦੇ ਪਿਤਾ ਦਾ ਨਾਂ ?
ਮਹਿਤਾ ਕਾਲੂ ਮਹਿਤਾ ਰਾਮ
ਮਾਤਾ ਜੀ ਦਾ ਨਾਮ
ਤ੍ਰਿਪਤੀ ਦੇਵੀ ਤ੍ਰਿਪਤਾ ਦੇਵੀ
ਪਿਤਾ ਜੀ ਨੇ ਕਿੰਨੇ ਰੁਪਏ ਵਪਾਰ ਲਈ ਦਿੱਤੇ
500 20
ਗੁਰੂ ਨਾਨਕ ਦੇਵ ਜੀਜੋਤੀ ਜੋਤ ਕਦੋਂ ਸਮਾਏ ?
1539 ਈ : 1439 ਈ :
ਗੁਰੂ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ?
2 4
ਗੁਰੂ ਜੀ ਦੀ ਭੈਣ ਦਾ ਨਾਂ ਕੀ ਸੀ ?
ਬੀਬੀ ਭਾਨੀ ਬੀਬੀ ਨਾਨਕੀ
ਗੁਰੂ ਨਾਨਕ ਦੇਵ ਜੀ ਨੇ ਕਿਸ ਨੂੰ ਗੁਰਗੱਦੀ ਸੌਂਪੀ?
ਭਾਈ ਮਰਦਾਨਾ ਜੀ ਨੂੰ ਭਾਈ ਲਹਿਣਾ ਜੀ ਨੂੰ
ਗੁਰੂ ਜੀ ਨੇ ਕਿੱਥੇ ਨੌਕਰੀ ਕੀਤੀ ?
ਮੋਦੀਖਾਨੇ ਸ਼ਹਿਰ ਵਿੱਚ
ਗੁਰੂ ਨਾਨਕ ਦੇਵ ਜੀ ਦੇ ਕਿੰਨੇ ਪੁੱਤਰ ਸਨ ?
3 2
ਬੀਬੀ ਨਾਨਕੀ ਜੀ ਕਿੱਥੇ ਵਿਆਹੀ ਹੋਈ ਸੀ?
ਕਰਤਾਰਪੁਰ ਸੁਲਤਾਨਪੁਰ
ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ -
ਸਾਹੋ ਸਾਹ ਹੋਣਾ , ਸਿਰ ਤੇ ਹੱਥ ਰੱਖਣਾ
ਡਾਕੂਆਂ ਨੇ ਕੀ ਕੀਤਾ
ਕੰਡੇ ਰੁੱਖ ਲਈ ਕਿਉਂ ਚੰਗੇ ਸਨ ?
No comments:
Post a Comment