Sunday, 6 December 2020

REVISION ASSIGNMENT CLASS VII READER

 ਬਹੁ-ਵਿਕਲਪੀ ਪ੍ਰਸ਼ਨ -                                                                                                 

1. ਕੀ ਸਾਰੇ ਜਾਨਵਰ ਆਪਣਾ ਰੰਗ ਰੂਪ ਆਪ ਬਦਲ ਸਕਦੇ ਹਨ ?

           ਹਾਂ               ਕਦੇ ਕਦੇ ਬਦਲ ਸਕਦੇ ਹਨ                  ਨਹੀਂ 

2. ਜਾਨਵਰ ਘਾਤ ਲਾ ਕੇ ਕਿਉਂ ਬੈਠਦੇ ਹਨ ?

          ਤਾਂ ਕਿ ਉਹ ਸ਼ਿਕਾਰ ਨਾ ਕਰ ਸਕਣ      

          ਤਾਂ ਕਿ ਉਹ ਸ਼ਿਕਾਰੀ ਤੋਂ ਬਚ ਸਕਣ 

          ਤਾਂ ਕਿ ਦੂਜੇ ਜਾਨਵਰ ਦੇ ਨੇੜੇ ਜਾਂ ਕੇ ਸ਼ਿਕਾਰ ਕਰ ਸਕਣ 

3. ਬਾਰਾਸਿੰਗੇ ਦੇ ਸਿੰਗ ਦੂਰੋਂ ਕਿਸ ਤਰਾਂ ਨਜ਼ਰ ਆਉਂਦੇ ਹਨ ?

         ਝਾੜੀ                        ਦਰਖ਼ਤ                   ਲੱਕੜ 

4. ਹਰਿਆਵਲ ਭਰੇ ਇਲਾਕਿਆਂ ਵਿੱਚ ਸੱਪਾਂ ਦਾ ਕਿਹੋ ਜਿਹਾ ਰੰਗ ਹੁੰਦਾ ਹੈ ?

       ਪੀਲਾ                  ਹਰਾ                 ਕਾਲਾ

5. ਹਰਿਦੁਆਰ ਦਾ ਸੰਬੰਧ ਕਿਸ ਧਰਮ ਨਾਲ ਹੈ ?

            ਸਿੱਖ                ਹਿੰਦੂ                  ਜੈਨ 

6. ਲੋਕ ਗੰਗਾ ਵਿੱਚ ਕੀ ਕਰ ਰਹੇ ਸਨ ?

        ਤੈਰ ਰਹੇ ਸਨ               ਸੂਰਜ ਨੂੰ ਅਰਘ ਦੇ ਰਹੇ ਸਨ            ਬ੍ਰਾਹਮਣ ਨੂੰ ਅਰਘ ਦੇ ਰਹੇ ਸਨ 

7. ਗੁਰੂ ਜੀ ਨੇ ਕਿਹਨਾਂ ਨੂੰ ਨਦੀ ਵਿੱਚ ਇਸ਼ਨਾਨ ਕਰਨ ਤੋਂ ਰੋਕਿਆ ?

       ਪਾਂਡਿਆ ਨੂੰ                 ਲੋਕਾਂ ਨੂੰ              ਬੱਚਿਆਂ ਨੂੰ 

8. ਗੁਰੂ ਜੀ ਦੀ ਦਲੀਲ ਸੁਣ ਕੇ ਸਾਰੇ ਲੋਕ _________ ਰਹਿ ਗਏ |

       ਚੁੱਪ           ਦੰਗ         ਪਤਾ ਨਹੀਂ 

9. ਗੁਰੂ ਜੀ ਨੇ ਲੋਕਾਂ ਦੀਆਂ ਅੱਖਾਂ ਤੋਂ ਕਿਸ ਦੀ ਪੱਟੀ ਲਾਹੀ ?

     ਅਗਿਆਨਤਾ ਦੀ           ਗਿਆਨਤਾ ਦੀ             ਦੋਵੇ 

10. ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਕਿੰਨਵੇ ਗੁਰੂ ਸਨ ?

     ਪਹਿਲੇ                   ਪੰਜਵੇ                ਦਸਵੇਂ 

11. ਮਨੁੱਖ ਆਪਣੇ ________ ਤੋਂ ਜਾਣਿਆ ਜਾਂਦਾ ਹੈ |

      ਧਰਮ              ਆਡੰਬਰ                 ਕੰਮਾਂ 

12.ਭਾਸ਼ਾ ਕਿਵੇਂ ਬੋਲੀ ਜਾਂਦੀ ਹੈ ?

      ਮੂੰਹ ਨਾਲ                             ਕੰਨਾਂ ਨਾਲ                            ਹੱਥਾਂ ਨਾਲ 

13.ਮਿੱਠਾ ਬੋਲਣ ਤੋਂ ਤੁਹਾਡਾ ਕੀ ਭਾਵ ਹੈ ?

      ਹੌਲ਼ੀ ਬੋਲਨਾ                        ਮਿੱਠੀ ਸੁਰ ਵਿੱਚ ਬੋਲਣਾ                ਚੰਗੇ ਸ਼ਬਦਾਂ ਵਿੱਚ ਗੱਲ ਕਰਨਾ  

14.ਭਾਸ਼ਾ ਦਾ ਸੰਬੰਧ ਬੋਲਣ ਤੇ  _________  ਨਾਲ ਹੈ |

      ਸੁਣਨ                                  ਲਿਖਣ                              ਪੜ੍ਹਨ 

15.______________ ਰਹੀ ਅਸੀਂ ਆਪਣੇ ਮਨੋਭਾਵ ਪ੍ਰਗਟ ਕਰਦੇ ਹਾਂ |

     ਸੌ ਕੇ                         ਜਾਗ ਕੇ                                    ਬੋਲੀ 

16.ਬੋਲਣ ਤੋਂ ਪਹਿਲਾਂ ਸਾਨੂੰ __________  ਚਾਹੀਦਾ ਹੈ |

     ਬੋਲਣਾ                      ਸੋਚਣਾ                   ਹੱਸਣਾ 

17.ਕੀ ਭਾਸ਼ਾ ਨਾਲ ਦੂਜਿਆਂ ਦੀ ਗੱਲ ਸਮਝ ਆ ਜਾਂਦੀ ਹੈ ?

        ਹਾਂ                     ਨਹੀਂ                         ਪਤਾ ਨਹੀਂ 

18. ਤੋਤਿਆਂ ਦਾ ਹਰਾ ਰੰਗ ਉਹਨਾਂ ਨੂੰ ਕਿੱਥੇ ਲੁਕੋ ਦਿੰਦਾ ਹੈ ?

       ਘਰ ਵਿੱਚ              ਪਰਿਵਾਰ ਵਿੱਚ             ਖੇਤਾਂ ਵਿੱਚ 

19.  ਸੰਪਰਕ ਦਾ ਅਰਥ ਦੱਸੋ ?

        ਛੋਹ                         ਮਿੱਟੀ                   ਗਰਦ 

20. ਚੰਗੇ ਬਣਨ ਲਈ ਕਿਸ ਦੀ ਲੋੜ ਨਹੀਂ ਹੁੰਦੀ ?

       ਪਾਠ-ਪੂਜਾ              ਆਡੰਬਰ                  ਦੋਵੇਂ 

ਪ੍ਰਸ਼ਨਾਂ ਦੇ ਉੱਤਰ ਦਿਓ -

     1. ਹਰਿਦੁਆਰ ਵਿੱਚ ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ ?

      2. ਹਰਿਦੁਆਰ ਬਾਰੇ ਤਿੰਨ ਵਾਕ ਲਿਖੋ |

      3. ਗੁਰੂ ਜੀ ਦਲੀਲ ਸੁਣ ਕੇ ਲੋਕਾਂ ਨੇ ਕੀ ਮਹਿਸੂਸ ਕੀਤਾ ?

     4. ਤੋਤੇ ਦਾ ਹਰਾ ਰੰਗ ਉਸ ਨੂੰ ਆਪਣੇ ਆਲੇ -ਦੁਆਲ਼ੇ ਲੁਕਣ -ਛਿਪਣ ਵਿੱਚ ਕਿਵੇਂ ਮਦਦ ਕਰਦਾ ਹੈ ?

     5. ਜਾਨਵਰ ਆਪਣੇ -ਆਪ ਨੂੰ ਕਿਉਂ ਲੁਕਾਉਂਦੇ ਹਨ ?

     6. ਤਿਤਲੀ ਰੰਗ ਨਹੀਂ ਬਦਲਦੀ ਪਰ ਉਸ ਦੇ ਖੰਭਾਂ ਦਾ ਰੰਗ-ਰੂਪ ਉਸ ਨੂੰ ਫੁੱਲਾਂ ਨਾਲ ਇੱਕ-ਮਿੱਕ ਹੋਣ ਵਿੱਚ ਮਦਦ ਦਿੰਦਾ ਹੈ              ਕਿਵੇਂ ?

    7. ਭਾਸ਼ਾ ਕਵਿਤਾ ਤੋਂ ਸਿੱਖਣ ਲਈ ਕੀ ਮਿਲਦਾ ਹੈ ?

    8. ਮਿੱਠੀ ਬੋਲੀ ਤੋਂ ਤੁਸੀਂ ਕੀ ਸਮਝਦੇ ਹੋ ?

 

No comments:

Post a Comment