ਬਹੁ-ਵਿਕਲਪੀ ਪ੍ਰਸ਼ਨ - (7)
1. ਕੀ ਸਾਰੇ ਜਾਨਵਰ ਆਪਣਾ ਰੰਗ ਰੂਪ ਆਪ ਬਦਲ ਸਕਦੇ ਹਨ ?
ਹਾਂ ਕਦੇ ਕਦੇ ਬਦਲ ਸਕਦੇ ਹਨ ਨਹੀਂ
2. ਜਾਨਵਰ ਘਾਤ ਲਾ ਕੇ ਕਿਉਂ ਬੈਠਦੇ ਹਨ ?
ਤਾਂ ਕਿ ਉਹ ਸ਼ਿਕਾਰ ਨਾ ਕਰ ਸਕਣ
ਤਾਂ ਕਿ ਉਹ ਸ਼ਿਕਾਰੀ ਤੋਂ ਬਚ ਸਕਣ
ਤਾਂ ਕਿ ਦੂਜੇ ਜਾਨਵਰ ਦੇ ਨੇੜੇ ਜਾਂ ਕੇ ਸ਼ਿਕਾਰ ਕਰ ਸਕਣ
3. ਬਾਰਾਸਿੰਗੇ ਦੇ ਸਿੰਗ ਦੂਰੋਂ ਕਿਸ ਤਰਾਂ ਨਜ਼ਰ ਆਉਂਦੇ ਹਨ ?
ਝਾੜੀ ਦਰਖ਼ਤ ਲੱਕੜ
4. ਹਰਿਆਵਲ ਭਰੇ ਇਲਾਕਿਆਂ ਵਿੱਚ ਸੱਪਾਂ ਦਾ ਕਿਹੋ ਜਿਹਾ ਰੰਗ ਹੁੰਦਾ ਹੈ ?
ਪੀਲਾ ਹਰਾ ਕਾਲਾ
5.ਵਿਸ਼ੇਸ਼ਣ ਕਿਸੇ ਚੀਜ਼ ਨੂੰ ਕੀ ਬਣਾਉਂਦੇ ਹਨ ?
ਆਮ ਤੋਂ ਖ਼ਾਸ ਕੁਝ ਨਹੀਂ ਖ਼ਾਸ ਤੋਂ ਆਮ
6.ਦੋ ਮੀਟਰ ਕੱਪੜਾ ਕਿਹੜੀ ਕਿਸਮ ਦਾ ਵਿਸ਼ੇਸ਼ਣ ਹੈ ?
ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਪਰਿਮਾਣਵਾਚਕ ਵਿਸ਼ੇਸ਼ਣ
7.ਵਿਸ਼ੇਸ਼ਣ ਕੀ ਦੱਸਦੇ ਹਨ ?
ਨਾਂਵ ਬਾਰੇ ਪੜਨਾਂਵ ਬਾਰੇ ਗੁਣ- ਔਗੁਣ ਬਾਰੇ
II. ਮੁਹਾਵਰਿਆਂ ਦੇ ਅਰਥ ਦਾਸ ਕੇ ਵਾਕ ਬਣਾਓ - (3)
1. ਇੱਟ -ਕੁੱਤੇ ਦਾ ਵੈਰ
2. ਸਾਹ ਸੁੱਕਣਾ
No comments:
Post a Comment