ਪਾਠ -12 ਮਿਹਨਤ ਦਾ ਫਲ
ਪਾਠ- 9 ਕਿਰਿਆ ,ਪਾਠ -10 ਵਿਸ਼ੇਸ਼ਣ , ਲੇਖ - ਗੁਰੂ ਨਾਨਕ ਦੇਵ ਜੀ (ਵਿਆਕਰਨ)
I. ਬਹੁ -ਵਿਕਲਪੀ ਪ੍ਰਸ਼ਨ - (6)
1. ਕਿਰਿਆ ਵਿੱਚ ਕੀ ਦੱਸਿਆ ਜਾਂਦਾ ਹੈ ?
ਕੋਈ ਕੰਮ ਕਰਨਾ ਰੋਣਾ ਹਾਸਾ ਪੈਦਾ ਕਰਨਾ
2. ਕਿਰਿਆ ਸ਼ਬਦ ਚੁਣੋ - ਦਰਜ਼ੀ ਕੱਪੜੇ ਸੀਊਂਦਾ ਹੈ ?
ਦਰਜ਼ੀ ਕੱਪੜੇ ਸੀਊਂਦਾ
3. ਦੋ , ਤਿੰਨ , ਚਾਰ ਕਿਹੜੀ ਕਿਸਮ ਦੇ ਵਿਸ਼ੇਸ਼ਣ ਹਨ ?
ਗੁਣਵਾਚਕ , ਪਰਿਮਾਣਵਾਚਕ ਸੰਖਿਆਵਾਚਕ
4. ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ?
ਛੇ ਪੰਜ ਚਾਰ
5. ਗੁਰੂ ਨਾਨਕ ਦੇਵ ਜੀ ਨੂੰ ਕਿਸ ਕੋਲ ਪੜ੍ਹਨ ਲਈ ਭੇਜਿਆ ?
ਸਕੂਲ ਪਾਂਧੇ ਕੋਲ ਮੰਦਿਰ
6. ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ?
ਮਹਿਤਾ ਕਾਲੂ ਮਹਿਤਾ ਰਾਮ ਕਾਲੁ ਜੀ
7.ਅਕਰਮਕ ਕਿਰਿਆ ਵਿੱਚ ਕੀ ਹੁੰਦਾ ਹੈ ?
ਕਰਤਾ ਕਰਮ ਅਕਰਮ
8.ਕਰਤਾ ਅਤੇ ਕਰਮ ਕਿਸ ਦੇ ਹਿੱਸੇ ਹਨ ?
ਵਾਕ ਦੇ ਕਿਰਿਆ ਦੇ ਵਿਆਕਰਨ ਦੇ
9.ਕਿਸਾਨ ਦੀ ਜ਼ਮੀਨ ਤੇ ਕਿਸ ਨੇ ਫ਼ਸਲ ਬੀਜ ਦਿੱਤੀ ਸੀ ?
ਉਸਦੇ ਪੁੱਤਰ ਨੇ ਕਿਸਾਨ ਨੇ ਉਸਦੇ ਗੁਆਂਢੀ ਨੇ
10. ਕਿਸਾਨ ਦੀ ਪਤਨੀ ਆਪਣੇ ਪਤੀ ਵਾਂਗ ___________ ਸੀ ?
ਆਲਸੀ ਨਿਕੰਮੀ ਮਿਹਨਤੀ
II. ਪ੍ਰਸ਼ਨਾਂ ਦੇ ਉੱਤਰ ਦਿਓ (1-2 ਲਾਈਨਾਂ ਵਿੱਚ )- (4)
1. ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ?
2. 'ਮਿਹਨਤ ਦਾ ਫਲ ' ਕਹਾਣੀ ਤੋਂ ਤੁਸੀਂ ਕੀ ਸਿੱਖਿਆ ਹੈ ?
answer-1. ਕੋਈ ਕੰਮ ਕਰਨਾ 2. ਸੀਊਂਦਾ 3. ਸੰਖਿਆਵਾਚਕ 4. ਪੰਜ 5. ਪਾਂਧੇ ਕੋਲ 6. ਮਹਿਤਾ ਕਾਲੂ
No comments:
Post a Comment