Sunday, 27 January 2019

revision nav

ਨਾਂਵ
1. ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ ?
2. ਗਰਮੀ, ਸਰਦੀ , ਪਤਝੜ ਕਿਹੜੀ ਕਿਸਮ ਦੇ ਨਾਂਵ ਹਨ ?
3. ਕਿਹੜੇ ਨਾਵਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ?
4. ਹਰੇਕ ਚੀਜ਼ ਨੂੰ ਕਿਸੇ _____ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ |
5. _________  ਸ਼ਬਦ ਕਿਸੇ ਦੇ ਨਾਂ ਨੂੰ ਪ੍ਰਗਟ ਕਰਦੇ ਹਨ |
6. ਫੌਜ , ਇੱਜੜ , ਜਮਾਤ , ਸਭਾ ਕਿਹੜੀ ਕਿਸਮ ਦੇ ਨਾਂਵ ਹਨ ?
7. ਪੇਚਕਸ, ਤਾਰੇ, ਬਲੇਡ , ਨਿੱਪਲ  ਕਿਹੜੀ ਕਿਸਮ ਦੇ ਨਾਂਵ ਹਨ ?
8.ਆਟਾ, ਦੁੱਧ , ਘਿਓ ,ਕਿਹੜੀ ਕਿਸਮ ਦੇ ਨਾਂਵ ਹਨ ?
9ਚੰਡੀਗੜ੍ਹ , ਅਮਰੀਕ ਸਿੰਘ , ਰਾਮਾਇਣ ਕਿਹੜੀ ਕਿਸਮ ਦੇ ਨਾਂਵ ਹਨ ?
10. ਜਿਹੜੇ ਸ਼ਬਦ ਸਮੁੱਚੀ ਜਾਤੀ ਦੇ ਨਾਂ ਬਾਰੇ ਦੱਸਣ ਉਹ _____ ਨਾਂਵ ਹੁੰਦੇ ਹਨ ?
11. ਪਸ਼ੂਆਂ ਪੰਛੀਆਂ ਜਾਂ , ਵਿਅਕਤੀਆਂ ਦੇ ਇੱਕਠ  ਦਾ ਨਾਂ ਦੱਸਣ ਵਾਲੇ ਸ਼ਬਦ --
12. ਤੋਲੀਆ  ਜਾਂ ਮੀਣੀਆ  ਜਾਣ ਵਾਲੀਆਂ ਚੀਜ਼ਾਂ ਦੇ ਨਾਂ ਦੱਸਣ ਵਾਲੇ ਸ਼ਬਦ 

   ਨਾਂਵ ਦੀ ਪਰਿਭਾਸ਼ਾ ਉਦਾਹਰਣ  ਸਹਿਤ ਦਿਓ |

No comments:

Post a Comment