I. ਬਹੁ ਵਿਕਲਪੀ ਪ੍ਰਸ਼ਨ - ( 5)
1. ਕਿਹੜੀਆਂ ਸੜਕਾਂ ਇੱਕ ਰਾਜ ਨੂੰ ਦੂਜੇ ਰਾਜ ਨਾਲ ਜੋੜਦੀਆਂ ਹਨ ?
(i) ਸਟੇਟ ਹਾਈਵੇ (ii) ਨੈਸ਼ਨਲ ਹਾਈਵੇ (iii) ਭਾਰਤ ਹਾਈਵੇ
2. NH44 ਦੀ ਲੰਬਾਈ ________ ਕਿਲੋਮੀਟਰ ਹੈ ?
(i) 3845 (ii) 4745 (iii) 3745
3. ਬਹਾਦਰ ਸ਼ਬਦ ਦਾ ਵਿਰੋਧੀ ਸ਼ਬਦ _________ ਹੈ ?
(i) ਸਿਆਣਾ (ii) ਨਲਾਇਕ (iii) ਡਰਪੋਕ
4. ਮੇਰਾ ਭਰਾ ਮਿਹਨਤੀ ਹੈ | ਪਰ ਰਾਮ ਦਾ ਭਰਾ _________ ਹੈ |
(i) ਸੁਸਤ (ii) ਨਿੱਠਲਾ (iii) ਬੇਈਮਾਨ
5. ਜਿਸ ਵਿਚ ਦੇਸ਼ ਭਗਤੀ ਦਾ ਜ਼ਜ਼ਬਾ ਹੋਵੇ ?
(i) ਸ਼ਹੀਦ (ii) ਬਹਾਦਰ (iii) ਦੇਸ਼ ਭਗਤ
II. ਪ੍ਰਸ਼ਨਾਂ ਦੇ ਉੱਤਰ ਦਿਓ - ( 6)
1. ਸੜਕਾਂ ਨੇ ਸਾਡਾ ਜੀਵਨ ਕਿਵੇਂ ਬਦਲਿਆ ਹੈ ?
2. ਆਧੁਨਿਕ ਭਾਰਤ ਵਿੱਚ ਸੜਕਾਂ ਦੀ ਰੂਪ ਰੇਖਾ ਬਾਰੇ ਦੱਸੋ ?
III. ਵਾਕ ਬਣਾਓ - ( 3)
ਬਰਸਾਤੀ , ਨਿਰਮਾਣ , ਸਨਅਤ
IV. " ਚਾਨਣ ਦਾ ਗੀਤ "ਕਵਿਤਾ ਦਾ ਸਾਰ ਲਿਖੋ | (6)

No comments:
Post a Comment