ਪਾਠ - 9
ਉੱਤਰ 1:- ਕਿਸਾਨ ਪਸ਼ੂ ਮੰਡੀ ਵਿੱਚ ਆਪਣੇ ਲਈ ਇਕ ਬਲਦਾਂ ਦੀ ਜੋੜੀ ਖਰੀਦਣ ਲਈ ਆਇਆ ਸੀ |
ਉੱਤਰ 2:- ਵਪਾਰੀਆਂ ਨੇ ਕਿਸਾਨ ਨੂੰ ਘੋੜੀ ਦੀ ਮੂੰਹ ਮੰਗੀ ਕੀਮਤ ਦੇਣ ਦੀ ਗੱਲ ਕਹੀ ਪਰ ਕਿਸਾਨ ਨੇ ਇਨਕਾਰ ਕਰ ਦਿੱਤਾ ਤਾਂ
ਵਪਾਰੀਆਂ ਨੇ ਅੰਦਾਜ਼ਾ ਲਾਇਆ ਕਿ ਕਿਸਾਨ ਨੂੰ ਆਪਣੀ ਘੋੜੀ ਦੀ ਕੀਮਤ ਦਾ ਅੰਦਾਜ਼ਾ ਨਹੀਂ ਹੈ |
ਉੱਤਰ 3:- ਵਪਾਰੀਆਂ ਨੇ ਕਿਸਾਨ ਦਾ ਪਿੱਛਾ ਇਸ ਲਈ ਕੀਤਾ ਕਿਉਂਕਿ ਉਹ ਕਿਸਾਨ ਦੀ ਘੋੜੀ ਨੂੰ ਕਿਸੇ ਵੀ ਕੀਮਤ ਤੇ ਖਰੀਦਣਾ ਚਾਹੁੰਦੇ ਸਨ | ਪਰ ਜਦੋਂ ਕਿਸਾਨ ਨੇ ਘੋੜੀ ਵੇਚਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਕਿਸਾਨ ਦਾ ਪਿੱਛਾ ਕਰਨ ਲੱਗੇ ਤਾਂ ਜੋ ਕਿਸਾਨ ਦੇ ਘਰ ਦਾ ਪਤਾ ਲੱਗ ਸਕੇ ਤੇ ਉਹ ਘੋੜੀ ਚੋਰੀ ਕਰ ਲੈਣ |
ਉੱਤਰ 4:- ਘੋੜੀ ਬਹੁਤ ਸ਼ਾਨਦਾਰ ਸੀ | ਅਜਿਹੀ ਘੋੜੀ ਹੋਰ ਕਿਸੇ ਕੌਲ ਵੀ ਨਹੀਂ ਸੀ | ਉਹਨਾਂ ਨੂੰ ਲੱਗਾ ਕਿ ਰਾਜਾ ਹੀ ਅਜਿਹੀ ਘੋੜੀ ਦੀ ਮੂੰਹ ਮੰਗੀ ਕੀਮਤ ਦੇ ਸਕਦੇ ਹਨ |
ਉੱਤਰ 5:- ਆਪਣੀ ਘੋੜੀ ਦੇਖ ਕੇ ਰਾਜੇ ਨੇ ਕਿਸਾਨ ਨੂੰ ਬੁਲਾਇਆ | ਜਿਸ ਨੂੰ ਉਸਨੇ ਆਪਣੀ ਘੋੜੀ ਪਾਲਣ ਵਾਸਤੇ ਦਿੱਤੀ ਸੀ |
ਉਤਰ 6:- ਘੋੜੀ ਦਾ ਅਸਲ ਮਾਲਕ ਰਾਜਾ ਸੀ | ਉਸਨੇ ਇਹ ਘੋੜੀ ਤਿੰਨ ਸਾਲ ਲਈ ਕਿਸਾਨ ਨੂੰ ਪਾਲਣ ਵਾਸਤੇ ਦਿੱਤੀ ਸੀ |ਉਸ ਤੋਂ ਬਾਅਦ ਉਸਨੂੰ ਸ਼ਾਹੀ ਅਸਤਬਲ ਵਿਚ ਸ਼ਾਮਲ ਕਰਨਾ ਸੀ |

No comments:
Post a Comment