Class - 7
ਪ੍ਰ :-
ਓ :- ਘੋੜਾ ਆਪਣੀ ਪੁਰਾਣੀ ਥਾਂ ਤੋਂ ਇਸ ਲਈ ਖੁਸ਼ ਨਹੀਂ ਸੀ ਕਿਓਂਕਿ ਉਹ ਬਚਪਨ ਤੋਂ ਲੈ ਕੇ ਜਵਾਨੀ ਤੱਕ ਇਕ ਹੀ ਤਬੇਲੇ ਵਿਚ ਰੋਜ ਖੜੇ ਹੋਣ ਕਰਕੇ ਅੱਕ ਗਿਆ ਸੀ | ਉਹ ਤਾਜ਼ੀ ਹਵਾ ਵਿਚ ਸਾਹ ਲੈਣਾ ਚਾਹੁੰਦਾ ਸੀ ਤੇ ਦੌੜਨਾ ਚਾਹੁੰਦਾ ਸੀ |
ਪ੍ਰ :-
ਓ :- ਮੁਰਾਦ ਜਦੋਂ ਬੁੱਕ ਵਿਚ ਪਾਣੀ ਭਰ ਕੇ ਘੋੜੇ ਨੂੰ ਪਿਲਾਉਣ ਲੱਗਾ ਤਾਂ ਪਾਣੀ ਵਿਚ ਵੱਜਦੀ ਲਿਸ਼ਕੋਰ ਘੋੜੇ ਦੀਆਂ ਅੱਖਾਂ ਵਿਚ ਪਾਈ ਤਾਂ ਘੋੜਾ ਡਰ ਕੇ ਪਿੱਛੇ ਹੋ ਗਿਆ | ਜਿਸ ਤੇ ਅਰਮ ਨੇ ਕਿਹਾ ਘੋੜਾ ਪਾਣੀ ਤੋਂ ਡਾਰ ਰਿਹਾ ਹੈ ਤੇ ਲੱਗਦਾ ਹੈ ਕਿ ਉਹ ਹਲਕ ਗਿਆ ਹੈ |
ਪ੍ਰ :-
ਓ :- ਅਰਮ ਮੁਰਾਦ ਨਾਲ ਇਸਲਈ ਨਾਰਾਜ਼ ਹੋਇਆ ਕਿਓਂਕਿ ਮੁਰਾਦ ਨੇ ਝੂਠ ਬੋਲਿਆ ਸੀ ਕਿ ਘੋੜਾ ਚੋਰੀ ਦਾ ਨਹੀਂ ਸੀ | ਅਰਮ ਨੂੰ ਪਤਾ ਲੱਗ ਗਿਆ ਸੀ ਕਿ ਮੁਰਾਦ ਘੋੜਾ ਕਿਸੇ ਕਿਸਾਨ ਦਾ ਚੋਰੀ ਕਰ ਕੇ ਲਿਆ ਸੀ ਤੇ ਘੋੜੇ ਦਾ ਮਾਲਕ ਘੋੜੇ ਨੂੰ ਲਾਭ ਰਿਹਾ ਸੀ ਇਸਲਈ ਉਹ ਮੁਰਾਦ ਨਾਲ ਨਾਰਾਜ਼ ਹੋਇਆ |
ਪ੍ਰ :-
ਓ :- ਮੁਰਾਦ ਨੇ ਘੋੜਾ ਇਸ ਲਈ ਛੱਡ ਦਿੱਤਾ ਸੀ ਕਿਓਂਕਿ ਘੋੜਾ ਉਸ ਨੇ ਚੋਰੀ ਕੀਤਾ ਸੀ ਤੇ ਉਸਦਾ ਮਾਲਕ ਉਸਨੂੰ ਲੱਭ ਰਿਹਾ ਸੀ | ਤੇ ਆਪਣੇ ਫੜ੍ਹੇ ਜਾਨ ਦੇ ਡਰ ਤੋਂ ਉਸਨੇ ਛੱਡ ਦਿੱਤਾ |
ਮੇਰੀ ਇਸ ਬਾਰੇ ਇਹ ਸੋਚ ਹੈ ਕਿ ਉਸਨੇ ਘੋੜੇ ਨੂੰ ਤਬੇਲੇ ਵਿਚ ਛੱਡ ਕੇ ਬਹੁਤ ਚੰਗਾ ਕੀਤਾ | ਜਦੋਂ ਉਸਦੀ ਚੋਰੀ ਫੜ੍ਹੀ ਜਾਂਦੀ ਤਾਂ ਉਸਨੂੰ ਸਜ਼ਾ ਹੋ ਸਕਦੀ ਸੀ |
No comments:
Post a Comment