Class - 7th
ਪਾਠ - 8
1.ਉੱਤਰ - ਦਾਦੀ ਨੇ ਮੁੰਡੇ ਨੂੰ ਕਿਹਾ ਕਿ ਜੇ ਕਰ ਉਹ ਉਸ ਨਾਲ ਸਬਜੀ ਮੰਡੀ ਜਾਵੇਗਾ ਤੇ ਵਾਪਸੀ ਤੇ ਉਸਦਾ ਸਬਜ਼ੀਆਂ ਦਾ ਥੈਲਾ ਚੁੱਕਣ ਵਿੱਚ ਮਦਦ ਕਰੇਗਾ ਤਾਂ ਉਹ ਉਸਦਾ ਸਬਜ਼ੀਆਂ ਦਾ ਥੈਲਾ ਚੁੱਕਣ ਵਿੱਚ ਉਸਦੀ ਮਦਦ ਕਰੇਗਾ ਤਾਂ ਉਹ ਉਸਦੇ ਸਵਾਲ ਦਾ ਜ਼ਰੂਰ ਦੇਵੇਗੀ | ਆਪਣੇ ਸਵਾਲ ਦਾ ਜਵਾਬ ਜਾਨਣ ਲਈ ਮੁੰਡਾ ਦਾਦੀ ਦੀ ਮਦਦ ਕਰਨ ਲਈ ਤਿਆਰ ਹੋ ਗਿਆ |
2. ਉੱਤਰ - ਦਾਦੀ ਨੇ ਮੁੰਡੇ ਨੂੰ ਖਾਣ ਲਈ ਸਾਗ ਅਤੇ ਮੱਕੀ ਦੀ ਰੋਟੀ ਦਿੱਤੀ | ਜਦੋਂ ਮੁੰਡੇ ਨੇ ਹੋਰ ਸਾਗ ਮੰਗਿਆ ਤਾਂ ਦਾਦੀ ਨੇ ਉਸ ਨੂੰ ਆਪਣੇ ਆਪ ਸਾਗ ਪਤੀਲੀ ਵਿੱਚੋ ਲੈਣ ਲਈ ਕਿਹਾ | ਜਦੋ ਮੁੰਡਾ ਸਾਗ ਲੈਣ ਲੱਗਾ ਤਾਂ ਪਤੀਲੀ ਵਿੱਚੋ ਇੱਕ ਚਿੜੀ ਬਾਹਰ ਨਿਕਲੀ | ਜਿਸ ਨੂੰ ਵੇਖ ਕੇ ਮੁੰਡਾ ਡਰ ਗਿਆ | ਤਾਂ ਦਾਦੀ ਨੇ ਕਿਹਾ ਪੁੱਤਰ ਇਹ ਹੀ ਡਰ ਹੁੰਦਾ ਹੈ |
3. ਉੱਤਰ - ਮੁੰਡੇ ਨੂੰ ਆਪਣੇ ਪ੍ਰਸ਼ਨ ਦਾ ਉੱਤਰ ਪਿੰਡ ਦੇ ਸਿਆਣੇ ਬਜ਼ੁਰਗ ਤੋਂ ਮਿਲਿਆ |
5.. ਉੱਤਰ -ਡਰ ਸਾਡੇ ਮਨ ਦੇ ਅੰਦਰ ਹੁੰਦਾ ਹੈ |ਜਦੋ ਕਿਸੇ ਗੱਲ ਦੀ ਆਸ ਨਾ ਹੋਵੇ ਤੇ ਉਹ ਵਾਪਰ ਜਾਵੇ ਤਾ ਅਸੀਂ ਡਰ ਜਾਂਦੇ ਹਾਂ ਕਿਉਂਕਿ ਅਸੀਂ ਉਸ ਵਾਸਤੇ ਤਿਆਰ ਨਹੀਂ ਹੁੰਦੇ || ਪਰ ਜਦੋ ਅਸੀਂ ਉਸ ਕੰਮ ਜਾਂ ਗੱਲ ਲਈ ਪਹਿਲਾਂ ਤੋਂ ਹੀ ਤਿਆਰ ਹੋਈਏ ਤਾਂ ਸਾਨੂੰ ਡਰ ਨਹੀਂ ਲੱਗਦਾ |
6. ਉੱਤਰ- ਨਹੀਂ ਸਾਨੂੰ ਡਰਨਾ ਨਹੀਂ ਚਾਹੀਦਾ | ਜੇ ਕਰ ਅਸੀਂ ਕਿਸੇ ਵੀ ਕੰਮ ਜਾ ਗੱਲ ਲਈ ਪਹਿਲਾਂ ਤੋਂ ਹੀ ਤਿਆਰ ਰਹੀਏ ਤੇ ਅਸੀਂ ਆਪਣੇ ਡਰ ਤੇ ਕਾਬੂ ਪਾ ਲਈਏ ਤਾਂ ਸਾਨੂੰ ਕਿਸੇ ਤੋਂ ਵੀ ਡਰ ਨਹੀਂ ਲੱਗਦਾ | ਅਸੀਂ ਹਰ ਕੰਮ ਦੀ ਪਹਿਲਾ ਹੀ ਤਿਆਰੀ ਕਰ ਲਈਏ ਤਾਂ ਵੀ ਸਾਨੂੰ ਡਰ ਨਹੀਂ ਲੱਗਦਾ |

No comments:
Post a Comment