I. ਬਹੁ - ਵਿਕਲਪੀ ਪ੍ਰਸ਼ਨ - (5)
1. ਬਰਸਾਤ ਦਾ ਮੌਸਮ ਕਿਹੜੇ ਤੋਂ ਕਿਹੜੇ ਮਹੀਨੇ ਤਕ ਹੁੰਦਾ ਹੈ ?
ਦਸੰਬਰ ਤੋਂ ਜਨਵਰੀ ਜੂਨ ਤੋਂ ਜੁਲਾਈ ਜੁਲਾਈ ਤੋਂ ਸਤੰਬਰ
2. ਲਗਾਖਰ ਦੀ ਵਰਤੋਂ ________ ਨਾਲ ਹੁੰਦੀ ਹੈ ?
ਅੱਖਰਾਂ ਨਾਲ ਲਗਾ ਨਾਲ ਸ਼ਬਦਾਂ ਨਾਲ
3. ਔਂਕੜ ਅੱਖਰ ਦੇ ਕਿੱਥੇ ਲੱਗਦੀ ਹੈ ?
ਸੱਜੇ ਉੱਪਰ ਹੇਠਾਂ
4. ਮੌਨਸੂਨ ਪੰਜਾਬ ਵਿੱਚ ਕਿੰਨੇ ਪਾਸਿਆਂ ਤੋਂ ਪ੍ਰਵੇਸ਼ ਕਰਦੀ ਹੈ ?
ਦੋ ਤਿੰਨ ਇੱਕ
5. ਆਟਾ , ਤੇਲ , ਕਿਹੜੀ ਕਿਸਮ ਦੇ ਨਾਂਵ ਹਨ ?
ਆਮ ਨਾਂਵ ਵਸਤੂ ਵਾਚਕ ਇਕੱਠ ਵਾਚਕ
II. " ਬੱਦਲ ਨੂੰ " ਕਵਿਤਾ ਦਾ ਸਾਰ ਲਿਖੋ | (5)
III. ਪ੍ਰਸ਼ਨਾਂ ਦੇ ਉੱਤਰ ਦਿਓ - (6)
1. ਬਨਸਪਤੀ ਦਾ ਮੌਲਣਾ ਤੋਂ ਕੀ ਭਾਵ ਹੈ ?
2. ਬਰਸਾਤ ਦਾ ਮੌਸਮ ਪੰਜਾਬੀਆਂ ਦੇ ਜੀਵਨ ਤੇ ਕੀ ਪ੍ਰਭਾਵ ਪਾਉਂਦਾ ਹੈ ?
IV. ਵਾਕ ਬਣਾਓ - (2)
ਕੋਹਰਾ , ਵਰਦਾਨ
V. ਨਾਂਵ ਦੀ ਪਰਿਭਾਸ਼ਾ ਉਦਹਾਰਣ ਸਹਿਤ ਦਿਓ | (2)
No comments:
Post a Comment