ਪ੍ਰਸ਼ਨ 1 ਦਾਤੇ ਕੌਣ ਹੁੰਦੇ ਹਨ ? 2
ਪ੍ਰਸ਼ਨ 2 ਪਿਤਾ ਪੁਰਖੀ ਕਿੱਤਾ ਕਿਸਨੂੰ ਆਖਦੇ ਹਨ ? 2
ਪ੍ਰਸ਼ਨ 3 ਕਲਈਗਰ ਕਿ ਕੰਮ ਕਰਦਾ ਹੈ ? 2
ਪ੍ਰਸ਼ਨ 4 ਦਰਖ਼ਤ ਆਪਣੇ ਮਿੱਤਰ ਵਾਸਤੇ ਕੀ ਕੁਝ ਕਰਦਾ ਹੈ ,ਆਪਣੇ ਸ਼ਬਦਾਂ ਵਿਚ ਸਮਝਾਓ ? 3
ਪ੍ਰਸ਼ਨ 5 ਭੱਠੀ ਵਾਲੀ ਦੇ ਕਿੱਤੇ ਉੱਪਰ ਨੋਟ ਲਿਖੋ? 3
ਪ੍ਰਸ਼ਨ 6 ਆਪਣੇ ਮੁਖ ਅਧਿਆਪਕ ਨੂੰ ਭਰਾ ਦੇ ਵਿਆਹ ਤੇ ਛੁੱਟੀ ਲੈਣ ਲਈ ਪੱਤਰ ਦੀ ਸ਼ੁਰੂਆਤ ਤੇ ਅੰਤ ਲਿਖੋ | 3
ਪ੍ਰਸ਼ਨ 7 ਵਿਸ਼ੇਸ਼ਣ ਦੀ ਪਰਿਭਾਸ਼ਾ ਉਦਾਹਰਣ ਸਹਿਤ ਲਿਖੋ | 2
ਪ੍ਰਸ਼ਨ 8 ਹੇਠ ਲਿਖੇ ਸ਼ਬਦਾਂ ਦੀ ਵਚਨ ਬਦਲੀ ਕਰੋ | 3
ਸਜ਼ਾ ,ਮੋਰ ,ਕੁਰਸੀ ,ਭਗਤ , ਹੱਥ , ਕਥਾ

No comments:
Post a Comment