ਸਾਫ਼ - ਸਫ਼ਾਈ
ਬਹੁ ਵਿਕਲਪੀ ਪ੍ਰਸ਼ਨ -
1. ਸਫ਼ਾਈ ਰੱਖਣ ਨਾਲ ਕਿਸ ਤੋਂ ਬਚਿਆ ਜਾ ਸਕਦਾ ਹੈ ?
ਡਾਕਟਰ ਕੀਟਾਣੂ ਹਸਪਤਾਲ
2. ਵਾਰ-ਵਾਰ ਮੂੰਹ ਵਿੱਚ ਹੱਥ ਪਾਉਣਾ ਕਿਸ ਤਰ੍ਹਾਂ ਦੀ ਆਦਤ ਹੈ ?
ਗੰਦੀ ਚੰਗੀ ਵਧੀਆ
3. ਮੰਮੀ ਨੇ ਖਾਣ ਲਈ ਕੀ ਬਣਾਇਆ ਸੀ ?
ਰੋਟੀ ਸਬਜ਼ੀ ਨੂਡਲਜ਼
4. ਮੰਮੀ ਨੇ ਅਮਨ ਨੂੰ ਕੀ ਧੋਣ ਲਈ ਕਿਹਾ ?
ਕੱਪੜੇ ਹੱਥ ਪੈਰ
5. ਅਮਨ ਨੇ ਕਿਸ ਨਾਲ ਹੱਥ ਧੋਤੇ ?
ਪਾਣੀ ਕ੍ਰੀਮ ਦੁੱਧ
6. ਸਾਡੀ ਬਿਮਾਰੀ ਦਾ ਕਾਰਨ ਕੀ ਹੁੰਦੇ ਹਨ ?
ਸਾਫ਼ ਹੱਥ ਗੰਦੇ ਹੱਥ ਦੋਵੇਂ ਹੀ
7. ਅਮਨ ਨੇ ਕਿਸ ਨਾਲ ਆਪਣੇ ਹੱਥ ਪੂੰਝੇ ?
ਸਾਬਣ ਕੱਪੜੇ ਤੌਲੀਏ
8. ਸਾਨੂੰ ਕਿਸ ਤੋਂ ਬਚਣਾ ਚਾਹੀਦਾ ਹੈ ?
ਘਰ ਤੋਂ ਦੋਸਤਾਂ ਤੋਂ ਬਿਮਾਰੀਆਂ ਤੋਂ
9.ਮੁਸ਼ਕਲ ਸ਼ਬਦ ਦਾ ਅਰਥ ਕੀ ਹੈ ?
ਔਖਾ ਕੀਟਾਣੂ ਜਰਮ
10. ਕੀਟਾਣੂ ਸ਼ਬਦ ਦਾ ਅਰਥ ਦੱਸੋ ?
ਕੀਟਾਣੂ ਜਰਾਸੀਮ ਦੋਵੇਂ
II.ਪ੍ਰਸ਼ਨਾਂ ਦੇ ਉੱਤਰ ਦਿਓ -
1. ਹੱਥ ਕਿਵੇਂ ਗੰਦੇ ਹੋ ਜਾਂਦੇ ਹਨ ?
2. ਪੇਟ ਦੀਆਂ ਬਿਮਾਰੀਆਂ ਦਾ ਸੰਬੰਧ ਹੱਥਾਂ ਦੀ ਸਫ਼ਾਈ ਨਾਲ ਹੈ ਕਿਵੇਂ ?
III. ਚੰਗੀਆਂ ਆਦਤਾਂ ਦੀ ਸੂਚੀ ਬਣਾਓ ?
No comments:
Post a Comment