CLASS VI REVISION TEST MM- 10 06-09-2020
1 ਤਿਤਲੀ ਨੂੰ ਕੀ ਚੰਗੇ ਲਗਦੇ ਹਨ ?
ਫ਼ਲ ਫੁੱਲ ਭੰਵਰੇ ਕੀਟ
2 ਲਾਰਵਾ ਕੀ ਹੁੰਦਾ ਹੈ ?
ਕੀੜਾ ਤਿਤਲੀ ਸੁੰਡੀ ਆਂਡਾ
3 ਤਿਤਲੀ ਫੁੱਲਾਂ ਤੋਂ ਸ਼ਹਿਦ ਬਣਾਉਂਦੀ ਹੈ ?
ਸਹੀ ਗਲਤ ਪਤਾ ਨਹੀਂ ਹੋ ਸਕਦਾ ਹੈ
4 ਕੋਕੂਨ ਅਵਸਥਾ ਤੋਂ ਲਾਰਵਾ ਕਿਸ ਦੇ ਰੂਪ ਵਿੱਚ ਬਦਲ ਜਾਂਦਾ ਹੈ ?
ਸੁੰਡੀ ਫੁੱਲ ਤਿਤਲੀ ਮਧੂ-ਮੱਖੀ
5 ਤਿੱਤਲੀਆਂ ਉਡਦੀਆਂ ਕਿਵੇਂ ਹਨ ?
ਆਪਣੇ ਹੱਥਾਂ ਨਾਲ ਆਪਣੇ ਪੈਰਾਂ ਨਾਲ ਆਪਣੀਆਂ ਲੱਤਾਂ ਨਾਲ ਆਪਣੇ ਪਰਾਂ ਨਾਲ
6 ਗੁਰਮੁਖੀ ਲਿਪੀ ਵਿੱਚ ਕੁਲ ਕਿੰਨੀਆਂ ਲਗਾਂ ਹਨ ?
ਤਿੰਨ ਪੰਜ ਦਸ ਪੰਦਰਾਂ
7 ਬਿੰਦੀ ਦੀ ਵਰਤੋਂ ਕਿੰਨੀਆਂ ਲਗਾਂ ਨਾਲ ਹੁੰਦੀ ਹੈ ?
ਦੋ ਤਿੰਨ ਪੰਜ ਛੇ
8 ਲਗਾਂ ਨਾਲ ਲੱਗਣ ਵਾਲੇ ਚਿੰਨ੍ਹ ਕੀ ਅਖਵਾਉਂਦੇ ਹਨ ?
ਮਾਤਰਾਵਾਂ ਵਰਨਮਾਲਾ ਲਗਾਖਰ ਅੱਖਰ
9 ਦੁਲੈਂਕੜ ਲਗ ਅੱਖਰ ਦੇ ਕਿੱਥੇ ਲੱਗਦੀ ਹੈ ?
ਥੱਲੇ ਪਹਿਲਾਂ ਉੱਪਰ ਬਾਅਦ
10 'ਸ' ਤੋਂ 'ੜ' ਤੱਕ ਦੇ ਅੱਖਰਾਂ ਕਿੰਨੀਆਂ ਲਗਾਂ ਲੱਗਦੀਆਂ ਹਨ ?
ਤਿੰਨ ਚਾਰ ਪੰਜ ਦਸ
Answer Key- 1.ਫੁੱਲ 2. ਸੁੰਡੀ 3.ਗਲਤ 4. ਤਿਤਲੀ 5. ਆਪਣੇ ਪਰਾਂ ਨਾਲ 6. ਦਸ 7.ਛੇ
8. ਲਗਾਖਰ 9. ਥੱਲੇ 10. ਦਸ
CLASS VII Subject Punjabi MM 10 06-09-2020
ਸਹੀ ਉੱਤਰ ਚੁਣੋ -
1 ਪਾਣੀ ਦੀ ਘਾਟ ਹੋਣ ਤੇ ਕੀ ਹੁੰਦਾ ਹੈ ?
ਠੰਢ ਲੱਗਦੀ ਹੈ ਪਿਆਸ ਲੱਗਦੀ ਹੈ ਭੁੱਖ ਲੱਗਦੀ ਹੈ ਗਰਮੀ ਲੱਗਦੀ ਹੈ
2 ਪਾਣੀ ਦਾ ਮੁੱਖ ਸੋਮਾ ਕਿਹੜਾ ਹੈ ?
ਨਲਕਾ ਮੀਂਹ ਦਰਿਆ ਧਰਤੀ ਹੇਠਲਾ ਪਾਣੀ
3 ਪਾਣੀ ਨੂੰ ਸਾਫ਼ ਕਰਨ ਦੀ ਸਭ ਤੋਂ ਮਹਿੰਗੀ ਵਿਧੀ ਕਿਹੜੀ ਹੈ ?
ਉਬਾਲਨਾ ਪੁਣਨਾ ਛਾਣਨਾ ਧੁੱਪ ਵਿੱਚ ਰੱਖਣਾ
4 'ਸਿੰਮਣਾ' ਸ਼ਬਦ ਦਾ ਕੀ ਅਰਥ ਹੈ ?
ਪਾਣੀ ਦਾ ਉੱਡ ਜਾਣਾ ਪਾਣੀ ਦਾ ਜ਼ਮੀਨ ਵਿੱਚ ਜਜ਼ਬ ਹੋਣਾ ਪਾਣੀ ਦਾ ਬਰਫ਼ ਵਿੱਚ ਬਦਲਨਾ
ਵਰਖਾ ਨਾਲ ਹੜ੍ਹ ਆਉਣਾ
5 ਪਾਣੀ ਦੀ ਸਮਝ ਤੋਂ ਕੀ ਭਾਵ ਹੈ ?
ਪਾਣੀ ਬਾਰੇ ਜਾਣਕਾਰੀ ਪਾਣੀ ਦੀ ਪਛਾਣ ਪਾਣੀ ਦੀ ਸਹੀ ਵਰਤੋਂ ਪਾਣੀ ਬਾਰੇ ਧਾਰਮਿਕ ਸੋਚ
6 ਅੱਖਰ , ਲਗਾਂ , ਲਾਗਾਖਰਾ ਦੀ ਸਹੀ ਵਰਤੋਂ ਕਰਨ ਨਾਲ ਕੀ ਬਣਦਾ ਹੈ ?
ਵਰਨਮਾਲਾ ਵਿਆਕਰਨ ਸ਼ਬਦ ਬੋਧ ਸ਼ਬਦ
7 ਕਿਹੜੇ ਸ਼ਬਦਾਂ ਦੇ ਕੋਈ ਅਰਥ ਨਹੀਂ ਹੁੰਦੇ ?
ਨਿਰਾਰਥਕ ਸਾਰਥਕ ਆਰਥਕ ਸ਼ਬਦ ਬੋਧ
8 ਸਾਰਥਕ ਸ਼ਬਦ ਦੇ ਕਿੰਨੇ ਭੇਦ ਹਨ ?
ਦੋ ਚਾਰ ਪੰਜ ਅੱਠ
9 ਸ਼ਬਦਾਂ ਦੇ ਅਧਿਅਨ ਨੂੰ ਕੀ ਕਿਹਾ ਜਾਂਦਾ ਹੈ ?
ਵਿਆਕਰਨ ਸ਼ਬਦ ਬੋਧ ਸਾਰਥਕ ਸ਼ਬਦ ਸੁੱਧ ਰਚਨਾ
10 ਕਿਹੜੇ ਸ਼ਬਦ ਨਾਂਵ ਦੀ ਥਾਂ ਤੇ ਵਰਤੇ ਜਾਂਦੇ ਹਨ ?
ਵਿਸ਼ੇਸ਼ਣ ਪੜਨਾਂਵ ਨਾਂਵ ਕਿਰਿਆ
ANSWER KEY- 1. ਪਿਆਸ ਲੱਗਦੀ ਹੈ 2.ਧਰਤੀ ਹੇਠਲਾ ਪਾਣੀ 3.ਉਬਾਲਨਾ 4. ਪਾਣੀ ਦਾ ਜ਼ਮੀਨ ਵਿੱਚ ਜਜ਼ਬ ਹੋਣਾ 5. ਪਾਣੀ ਦੀ ਸਹੀ ਵਰਤੋਂ 6. ਸ਼ਬਦ 7. ਨਿਰਾਰਥਕ 8.ਅੱਠ 9. ਸ਼ਬਦ ਬੋਧ 10.
No comments:
Post a Comment