ਕਿਰਿਆ ਤੋਂ ਕੀ ਭਾਵ ਹੈ ?
ਨਾਂਵ ਕੰਮ ਕਰਨਾ ਖੇਡਣਾ
ਕਿਰਿਆ ਦੇ ਕਿੰਨੇ ਭੇਦ ਹਨ ?
ਦੋ ਤਿੰਨ ਪੰਜ
ਵਾਕ ਵਿੱਚ ਕੰਮ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ?
ਕਰਮ ਕਰਤਾ ਸਬਜੈਕਟ
ਮਾਂ ਨੇ ਖੀਰ ਬਣਾਈ | ਵਾਕ ਵਿੱਚੋਂ ਕਰਮ ਚੁਣੋ ?
ਮਾਂ ਖੀਰ ਬਣਾਈ
ਬੱਚਾ ਖੇਡਦਾ ਹੈ ? ਕਿਹੜੀ ਕਿਸਮ ਦਾ ਵਾਕ ਹੈ ?
ਸਕਰਮਕ ਕਿਰਿਆ ਅਕਰਮਕ ਕਿਰਿਆ ਸਕਿਰਿਆ
ਅਕਰਮਕ ਕਿਰਿਆ ਵਿੱਚ ਕੀ ਹੁੰਦਾ ਹੈ ?
ਕਰਤਾ ਕਰਮ ਅਕਰਮ
ਕਰਤਾ ਅਤੇ ਕਰਮ ਕਿਸ ਦੇ ਹਿੱਸੇ ਹਨ ?
ਵਾਕ ਦੇ ਕਿਰਿਆ ਦੇ ਵਿਆਕਰਨ ਦੇ
ਭਾਸ਼ਾ ਕਿਵੇਂ ਬੋਲੀ ਜਾਂਦੀ ਹੈ ?
ਮੂੰਹ ਨਾਲ ਕੰਨਾਂ ਨਾਲ ਹੱਥਾਂ ਨਾਲ
ਮਿੱਠਾ ਬੋਲਣ ਤੋਂ ਤੁਹਾਡਾ ਕੀ ਭਾਵ ਹੈ ?
ਹੌਲ਼ੀ ਬੋਲਨਾ ਮਿੱਠੀ ਸੁਰ ਵਿੱਚ ਬੋਲਣਾ ਚੰਗੇ ਸ਼ਬਦਾਂ ਵਿੱਚ ਗੱਲ ਕਰਨਾ
ਭਾਸ਼ਾ ਦਾ ਸੰਬੰਧ ਬੋਲਣ ਤੇ _________ ਨਾਲ ਹੈ |
ਸੁਣਨ ਲਿਖਣ ਪੜ੍ਹਨ
______________ ਰਹੀ ਅਸੀਂ ਆਪਣੇ ਮਨੋਭਾਵ ਪ੍ਰਗਟ ਕਰਦੇ ਹਾਂ |
ਸੌ ਕੇ ਜਾਗ ਕੇ ਬੋਲੀ
ਬੋਲਣ ਤੋਂ ਪਹਿਲਾਂ ਸਾਨੂੰ __________ ਚਾਹੀਦਾ ਹੈ |
ਬੋਲਣਾ ਸੋਚਣਾ ਹੱਸਣਾ
ਲਿੰਗ ਕਿਸ ਨੂੰ ਆਖਦੇ ਹਨ ?
ਭਾਸ਼ਾ ਕਵਿਤਾ ਤੋਂ ਕੀ ਸਿਖਣ ਨੂੰ ਮਿਲਦਾ ਹੈ ?
ਹੇਠ ਲਿਖਿਆ ਦੇ ਲਿੰਗ ਬਦਲ ਕੇ ਲਿਖੋ -
1.ਗੱਭਰੂ
2. ਤੇਲੀ
3. ਸੂਬੇਦਾਰ
4. ਬਲਦ
5. ਨੌਕਰ
No comments:
Post a Comment