Tuesday, 10 November 2020

Revision test class 7th ch-14,16 reader

ਕੁਦਰਤ ਦੇ ਰੰਗ 

1. ਘੋੜੇ ਨੂੰ ਸਿਧਾਉਣਾ ਕਿਉਂ ਜ਼ਰੂਰੀ ਸੀ ?

ਤਾਂ ਕਿ ਘੋੜੇ ਨੂੰ ਪਾਲਤੂ ਬਣਾਇਆ ਜਾ ਸਕੇ 

ਤਾਂ ਕਿ ਘੋੜੇ ਨੂੰ ਵੇਚਿਆ ਜਾ ਸਕੇ 

ਤਾਂ ਕਿ ਘੋੜੇ ਤੋਂ ਖੇਤੀ ਦਾ ਕੰਮ ਲਿਆ ਜਾ ਸਕੇ 

2.ਕਿਸਾਨ ਦੇ ਮੁੰਡੇ ਦੀ ਲੱਤ ਕਿਉਂ ਟੁੱਟ ਗਈ ਸੀ ?

ਉਹ ਘੋੜੇ ਦੀ ਸਵਾਰੀ ਕਰ ਰਿਹਾ ਸੀ 

ਉਹ ਘੋੜੀ ਹੇਠਾਂ ਆ ਗਿਆ ਸੀ 

ਉਸ ਨੂੰ ਘੋੜੇ ਨੇ ਹੇਠਾਂ ਸੁੱਟ ਦਿੱਤਾ ਸੀ 

3.ਚੀਕ - ਚਿਹਾੜਾ ਸ਼ਬਦ ਦਾ ਅਰਥ ਦੱਸੋ ?

 ਰੌਲਾ -ਰੱਪਾ       ਸ਼ੋਰ - ਸ਼ਰਾਬਾ         ਦੋਵੇਂ ਹੀ 

4.ਕਿਸਾਨ ਦਾ ਤਕੀਆ ਕਲਾਮ ਕੀ ਸੀ ?

  ਸਭ ਮੇਰੇ ਰੰਗ ਹਨ        ਸਭ   ਸੰਸਾਰ ਦੇ ਰੰਗ ਹਨ      ਸਭ ਕੁਦਰਤ ਦੇ ਰੰਗ ਹਨ 

5.ਪਿੰਡ ਦੇ ਲੋਕ ਕਿਸਾਨ ਨਾਲ ਕੀ ਕਰਦੇ ਸਨ ?

   ਪਿਆਰ           ਭੇਦ - ਭਾਵ           ਈਰਖਾ 

6.ਪਿੰਡ ਦੇ ਮੁੰਡੇ ਫੌਜ ਵਿੱਚ __________ ਕਰ ਲਏ |

   ਭਰਤੀ             ਦਾਖ਼ਲ                     ਬਾਹਰ 

1.ਫੌਜ ਦੇ ਸੂਬੇਦਾਰ ਨੇ ਪਿੰਡ ਦੇ ਲੋਕਾਂ ਨੂੰ ਕੀ ਆਖਿਆ ?

2. ਪਿੰਡ ਦੇ ਲੋਕਾਂ ਨੇ ਕਿਸਾਨ ਨੂੰ ਕਿਸ ਗੱਲ ਦੀ ਵਧਾਈ ਦਿੱਤੀ ?


7.ਹਨੇਰਾ ਕਿਸ ਦਾ ਸੂਚਕ ਹੈ ?

   ਸੁੱਖ  ਦਾ            ਚਾਨਣ ਦਾ              ਨਿਰਾਸ਼ਾ ਦਾ 

8.ਹਰ ਰਾਤ ਦਾ ਅੰਤ ਕਿਵੇਂ ਹੁੰਦਾ ਹੈ ?

  ਵਰਖਾ ਨਾਲ                ਸਵੇਰ ਨਾਲ            ਹਨੇਰੇ ਨਾਲ 

9.ਹਨੇਰੇ ਦਾ ਇਲਾਜ __________ ਹੈ |

 ਚਾਨਣ                        ਸ਼ਾਮ                      ਡਰ 

10.ਸਭ ਵਕਤ ਨੇ ਇਵੇਂ  ਘੁਮਾਉਣਾ ,ਇੱਕ ਚੱਕਰ ਨਵਾਂ ਚਲਾਉਣਾ |

ਕਵਿਤਾ ਦਾ ਨਾਂ ਦੱਸੋ ?

11.ਰੋਸ਼ਨੀ ਦਾ ਗੀਤ                   ਸਵੇਰ ਦਾ ਗੀਤ            ਚਾਨਣ ਦਾ ਗੀਤ 

12.ਹਰ ਰਾਤ ਦਾ ਅੰਤ ਕਿਸ ਨਾਲ ਹੁੰਦਾ ਹੈ ?

ਸੂਰਜ ਨਾਲ                  ਤਾਰਿਆਂ ਨਾਲ              ਸਵੇਰ ਨਾਲ 

13. ਆਸ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ?

    ਸਾਸ                   ਨਿਰਾਸ਼                          ਵਿਸ਼ਵਾਸ਼ 

14. ਧਰਵਾਸ ਸ਼ਬਦ ਦਾ ਅਰਥ ਦੱਸੋ ? 

      ਅਹਿਸਾਸ               ਰੋਸ਼ਨੀ                    ਹੌਸਲਾ 

15. ਅਣ  ਸ਼ਬਦ ਲੱਗਾ ਸਹੀ ਅਗੇਤਰ ਸ਼ਬਦ ਚੁਣੋ -

        ਅਨਜਾਣ                      ਅਣਗਿਣਤ                  ਅੰਨਦਾਤਾ 

ਸੰਕੇਤ , ਅਹਾਤਾ , ਬੁਢਾਪਾ , ਸਿਧਾਉਣਾ , ਪਰੇਸ਼ਾਨ 

ਚਾਨਣ ਕਿਸ ਤੋਂ ਮਿਲਦਾ ਹੈ ?

ਵਰਖਾ ਤੋਂ                       ਦੀਵੀਆਂ ਤੋਂ                      ਬੱਦਲਾਂ ਤੋਂ 


No comments:

Post a Comment