ਪਾਠ -12 ਹਰਿਦੁਆਰ ਦੀ ਫੇਰੀ
I. ਬਹੁ ਵਿਕਲਪੀ ਪ੍ਰਸ਼ਨ -
1. ਹਰਿਦੁਆਰ ਦਾ ਸੰਬੰਧ ਕਿਸ ਧਰਮ ਨਾਲ ਹੈ ?
ਸਿੱਖ ਹਿੰਦੂ ਜੈਨ
2. ਲੋਕ ਗੰਗਾ ਵਿੱਚ ਕੀ ਕਰ ਰਹੇ ਸਨ ?
ਤੈਰ ਕਰ ਸਨ ਸੂਰਜ ਨੂੰ ਅਰਘ ਦੇ ਰਹੇ ਸਨ ਬ੍ਰਾਹਮਣ ਨੂੰ ਅਰਘ ਦੇ ਰਹੇ ਸਨ
3. ਗੁਰੂ ਜੀ ਨੇ ਕਿਹਨਾਂ ਨੂੰ ਨਦੀ ਵਿੱਚ ਇਸ਼ਨਾਨ ਕਰਨ ਤੋਂ ਰੋਕਿਆ ?
ਪਾਂਡਿਆ ਨੂੰ ਲੋਕਾਂ ਨੂੰ ਬੱਚਿਆਂ ਨੂੰ
4. ਗੁਰੂ ਜੀ ਦੀ ਦਲੀਲ ਸੁਣ ਕੇ ਸਾਰੇ ਲੋਕ _________ ਰਹਿ ਗਏ |
ਚੁੱਪ ਦੰਗ ਪਤਾ ਨਹੀਂ
5. ਗੁਰੂ ਜੀ ਨੇ ਲੋਕਾਂ ਦੀਆਂ ਅੱਖਾਂ ਤੋਂ ਕਿਸ ਦੀ ਪੱਟੀ ਲਾਹੀ ?
ਅਗਿਆਨਤਾ ਦੀ ਗਿਆਨਤਾ ਦੀ ਦੋਵੇ
6. ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਕਿੰਨਵੇ ਗੁਰੂ ਸਨ ?
ਪਹਿਲੇ ਪੰਜਵੇ ਦਸਵੇਂ
7. ਮਨੁੱਖ ਆਪਣੇ ________ ਤੋਂ ਜਾਣਿਆ ਜਾਂਦਾ ਹੈ |
ਧਰਮ ਆਡੰਬਰ ਕੰਮਾਂ
8. ਗੁਰੂ ਜੀ ਨੇ ਲੋਕਾਂ ਨੂੰ ਕਿਸ ਤੋਂ ਬਾਹਰ ਕੱਢਿਆ ?
ਵਹਿਮਾਂ ਭਰਮਾਂ ਗ਼ਲਤਫ਼ਹਿਮੀ ਦੋਵੇ
9. ਸਿੱਖ ਧਰਮ ਦੇ ਬਾਨੀ ਕੌਣ ਸਨ ?
ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ
10. ਹਰਿਦੁਆਰ ਕਿਹੜੀ ਨਦੀ ਕੰਡੇ ਤੇ ਸਤੀਥ ਹੈ ?
ਸਤਲੁਜ ਰਾਵੀ ਗੰਗਾ
II.ਪ੍ਰਸ਼ਨਾਂ ਦੇ ਉੱਤਰ ਦਿਓ -
1. ਹਰਿਦੁਆਰ ਵਿੱਚ ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ ?
2. ਹਰਿਦੁਆਰ ਬਾਰੇ ਤਿੰਨ ਵਾਕ ਲਿਖੋ।
3. ਗੁਰੂ ਜੀ ਦੀ ਦਲੀਲ ਸੁਣ ਕੇ ਲੋਕਾਂ ਨੇ ਕੀ ਮਹਿਸੂਸ ਕੀਤਾ ?
IV. ਵਾਕ ਬਣਾਓ -
ਭਰਮ , ਆਡੰਬਰ , ਧਾਰਮਿਕ , ਦਲੀਲ , ਬੇਸਮਝ
11ਕੀ ਸਾਰੇ ਜਾਨਵਰ ਆਪਣਾ ਰੰਗ ਰੂਪ ਆਪ ਬਦਲ ਸਕਦੇ ਹਨ ?
ਹਾਂ ਕਦੇ ਕਦੇ ਬਦਲ ਸਕਦੇ ਹਨ ਨਹੀਂ
9. ਜਾਨਵਰ ਘਾਤ ਲਾ ਕੇ ਕਿਉਂ ਬੈਠਦੇ ਹਨ ?
ਤਾਂ ਕਿ ਉਹ ਸ਼ਿਕਾਰ ਨਾ ਕਰ ਸਕਣ
ਤਾਂ ਕਿ ਉਹ ਸ਼ਿਕਾਰੀ ਤੋਂ ਬਚ ਸਕਣ
ਤਾਂ ਕਿ ਦੂਜੇ ਜਾਨਵਰ ਦੇ ਨੇੜੇ ਜਾਂ ਕੇ ਸ਼ਿਕਾਰ ਕਰ ਸਕਣ
10. ਬਾਰਾਸਿੰਗੇ ਦੇ ਸਿੰਗ ਦੂਰੋਂ ਕਿਸ ਤਰਾਂ ਨਜ਼ਰ ਆਉਂਦੇ ਹਨ ?
ਝਾੜੀ ਦਰਖ਼ਤ ਲੱਕੜ
11. ਕੀ ਸਾਰੇ ਪੰਛੀ ਸ਼ਾਕਾਹਾਰੀ ਹੁੰਦੇ ਹਨ ?
ਹਾਂ ਨਹੀਂ ਪਤਾ ਨਹੀਂ
12. ਹਰਿਆਵਲ ਭਰੇ ਇਲਾਕਿਆਂ ਵਿੱਚ ਸੱਪਾਂ ਦਾ ਕਿਹੋ ਜਿਹਾ ਰੰਗ ਹੁੰਦਾ ਹੈ ?
ਪੀਲਾ ਹਰਾ ਕਾਲਾ
No comments:
Post a Comment