I.ਬਹੁ - ਵਿਕਲਪੀ ਪ੍ਰਸ਼ਨ - 2
1. ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਦੋ ਤਿੰਨ ਚਾਰ
2. ਪੰਜਾਬੀਆਂ ਦੀ ਮਾਤ ਭਾਸ਼ਾ ਕਿਹੜੀ ਹੈ ?
ਹਿੰਦੀ ਅੰਗਰੇਜ਼ੀ ਪੰਜਾਬੀ
3. ਸਾਹਿਤਕ ਭਾਸ਼ਾ ਨੂੰ ਹੋਰ ਕੀ ਕਹਿੰਦੇ ਹਨ ?
ਮੌਖਿਕ ਭਾਸ਼ਾ ਲਿਖਿਤ ਭਾਸ਼ਾ ਬੋਲਚਾਲ ਦੀ ਭਾਸ਼ਾ
4. ਦੇਸ਼ ਦਾ ਵਧੇਰੇ ਕੰਮ ਕਾਜ ਕਿਹੜੀ ਭਾਸ਼ਾ ਵਿਚ ਹੁੰਦਾ ਹੈ ?
ਅੰਗਰੇਜ਼ੀ ਪੰਜਾਬੀ ਹਿੰਦੀ
II. ਵਾਕ ਬਣਾਓ - 2
ਰੋਣਹਾਕਾ , ਪਹਿਚਾਣ
III. ਪ੍ਰਸ਼ਨ / ਉੱਤਰ - 4
1. ਕਿਰਤੀ ਕੌਣ ਹੁੰਦਾ ਹੈ ?
2. ਕਿਹੜੇ ਦਰਖ਼ਤਾਂ ਦੀ ਕਟਾਈ ਕਰਨੀ ਚਾਹੀਦੀ ਹੈ ਤੇ ਕਿਉਂ ?
IV. ਕਵਿਤਾ ਦੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ - 4
ਕਾਮੇ ਅਤੇ ਮਸ਼ੀਨਾਂ ਰਲ ਕੇ ,
ਜਦੋਂ ਲਗਾਉਂਦੇ ਜ਼ੋਰ |
ਦੇਸ਼ ਦੀ ਕਿਸਮਤ ਆਪ ਬਣਾਉਦੇ ,
ਹਰ ਪਾਸੇ ਮਿਹਨਤ ਦਾ ਦੌਰ |
1. ਕੌਣ ਜ਼ੋਰ ਲਗਾਉਂਦਾ ਹੈ ?
2. ਹਰ ਪਾਸੇ ਕਿਸ ਦਾ ਜ਼ੋਰ ਹੈ ?
3. ਕਵਿਤਾ ਦਾ ਨਾਂ ਲਿਖੋ |
4. ਦੌਰ ਸ਼ਬਦ ਦਾ ਅਰਥ ਦੱਸੋ ?
V. ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ - 3
ਉੱਲੂ ਸਿੱਧਾ ਕਰਨਾ , ਅੱਖਾਂ ਵਿੱਚ ਰੜਕਣਾ
1. ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਦੋ ਤਿੰਨ ਚਾਰ
2. ਪੰਜਾਬੀਆਂ ਦੀ ਮਾਤ ਭਾਸ਼ਾ ਕਿਹੜੀ ਹੈ ?
ਹਿੰਦੀ ਅੰਗਰੇਜ਼ੀ ਪੰਜਾਬੀ
3. ਸਾਹਿਤਕ ਭਾਸ਼ਾ ਨੂੰ ਹੋਰ ਕੀ ਕਹਿੰਦੇ ਹਨ ?
ਮੌਖਿਕ ਭਾਸ਼ਾ ਲਿਖਿਤ ਭਾਸ਼ਾ ਬੋਲਚਾਲ ਦੀ ਭਾਸ਼ਾ
4. ਦੇਸ਼ ਦਾ ਵਧੇਰੇ ਕੰਮ ਕਾਜ ਕਿਹੜੀ ਭਾਸ਼ਾ ਵਿਚ ਹੁੰਦਾ ਹੈ ?
ਅੰਗਰੇਜ਼ੀ ਪੰਜਾਬੀ ਹਿੰਦੀ
II. ਵਾਕ ਬਣਾਓ - 2
ਰੋਣਹਾਕਾ , ਪਹਿਚਾਣ
III. ਪ੍ਰਸ਼ਨ / ਉੱਤਰ - 4
1. ਕਿਰਤੀ ਕੌਣ ਹੁੰਦਾ ਹੈ ?
2. ਕਿਹੜੇ ਦਰਖ਼ਤਾਂ ਦੀ ਕਟਾਈ ਕਰਨੀ ਚਾਹੀਦੀ ਹੈ ਤੇ ਕਿਉਂ ?
IV. ਕਵਿਤਾ ਦੀਆਂ ਸਤਰਾਂ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ - 4
ਕਾਮੇ ਅਤੇ ਮਸ਼ੀਨਾਂ ਰਲ ਕੇ ,
ਜਦੋਂ ਲਗਾਉਂਦੇ ਜ਼ੋਰ |
ਦੇਸ਼ ਦੀ ਕਿਸਮਤ ਆਪ ਬਣਾਉਦੇ ,
ਹਰ ਪਾਸੇ ਮਿਹਨਤ ਦਾ ਦੌਰ |
1. ਕੌਣ ਜ਼ੋਰ ਲਗਾਉਂਦਾ ਹੈ ?
2. ਹਰ ਪਾਸੇ ਕਿਸ ਦਾ ਜ਼ੋਰ ਹੈ ?
3. ਕਵਿਤਾ ਦਾ ਨਾਂ ਲਿਖੋ |
4. ਦੌਰ ਸ਼ਬਦ ਦਾ ਅਰਥ ਦੱਸੋ ?
V. ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ - 3
ਉੱਲੂ ਸਿੱਧਾ ਕਰਨਾ , ਅੱਖਾਂ ਵਿੱਚ ਰੜਕਣਾ
No comments:
Post a Comment